ਪੰਨਾ:ਸਤਵੰਤ ਕੌਰ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁੰਦਾ । ਤਹਾਡੇ ਗੁਣ ਐਸੇ ਹਨ ਕਿ ਦੁਸ਼ਮਣ ਬੀ ਮਹਿਮਾ ਕਰਨੌ” ਨਹੀ” ਰੁਕਦਾ । ਭਲਾ ਨਾਦਰ ਸ਼ਾਹ ਵਰਗਾ ਜਾਲਮ ਪਾਤਸ਼ਾਹ ਹੋਵੇ ਏਸ਼ ਵਿਚ ਲਹੂ ਦੇ ਦਰਿਯਾ ਵਗਾ ਕੇ ਤੇਉਹ ਥਲਕਾ ਮਚਾਂ ਕੇ ਆਇਆ ਹੋਵ ਕਿ ਸਦੀਆਂ ਤੱਕ ਦੁਨੀਆਂ ਨਾ ਭੁਲੇਗੀ;

੭ ਉਸਜ਼ਲਮ ਪਸੋਂ ਅਟਕਤੇਆ ਕੇ ਆਪਣੇ ਦੇਸ਼ ਦੀਆਂ

੨੧੦੦ ਹਿੰਦੂ ਜ਼ਨਾਨੀਆਂ ਖੋਹ ਕੇ ਵਾਪਸ ਲੈ ਜਾਣਾ, ਇਹ ਇਨ੍ਹਾਂ ਹੀ ਮਰਦਾਂ ਦਾ ਕੇਮ ਹੈ । ਕੇਵਲ ਇਕ ਸਿਖ ਜ਼ਨਾਨੀ ਹੱਥ ਗੈਰ ਬੱਧੇ ਨਾਦਰ ਸ਼ਾਹ ਨਾਲ ਏਥੇ ਆਈ ਸੀ, ਸੌ ਬੀ ਉਸ ਹਿੰਦਣੀਆਂ ਦੇ ਟੋਲੇ ਵਿਚ ਸੀ.ਜੋ ਪਹਿਲੇ ਅੱਗੇ ਲੋਘ ਚੁਕਾ ਸੀ, ਪਰ ਉਸ ਬਹਾਦਰ ਸਿੰਘਣੀ ਦੇ ਸ਼ਾਬਾਸ਼ !ਸਿਰ ਦਿੱਤਾ ਪਰ ਧਰਮ ਨਹੀ |ਦੱਤਾ ।

ਜਸਵੈਤ-ਕੀਹ ਤੁਸੀਂ" ਉਸ ਨੂੰਡਿੱਠਾ ਸੀ ? ਸਾਂਈਂ- ਡਿੱਟਾ ਕੀਹ ਮੈ ਉਸ ਦੇ ਨਾਲ ਸਾਂ ?

੧੧

ਇਹ ਕਹਿਕੇ ਸਾਂਈ ਦੀਆਂ ਅੱਖਾਂ ਤੋਂ ਪਾਣੀ ਵੱਗ ਟੁਰਿਆਤੇਚਿਹਰਾ ਗ਼ਮ ਨਾਲ ਉੱਡ ਗਿਆ।

ਜ਼ਸਵੈਤ-ਇਸ ਜਿੰਘਣੀ ਦੀ ਮੌਤ ਦੀ ਯਾਦ ਨੇ ਤੁਹਾਨੂੰ ਬਹੁਤ ਉਦਾਸ ਕੀਤਾ ਹੈ, ਹੋਰ ਗੱਲ ਹੁਣ ਮੈੱ ਗਜ ਪੁੱਛਦਾ, ਫੇਰ

ਸਹੀ ।ਤੁਸੀਜੇਰਾ ਕਰੋ, ਜੀਓ ਜੀਓ, ਜੇਰਾ ਕਰੇ

ਪਰ ਸਾਂਈ ਦਾ ਗੁਲ ਰੁਕ ਗਿਆ ਸੀ ਅਰ ਜਵਾਬ ਦੇਣ ਦੀ ਤਾਕਤ ਨਹੀਂ ਜਾਪਦੀ ਸੀ । ਰਾਤ ਹੁਣ ਰਤਾ ਡੂੰਘੀ ਹੋ ਗਈ

ਸੀ ਅਤੇ ਲੋਕ ਸੋ” ਰਹੇ ਸੇ ।ਇਸ ਵੇਲੇ ਫਿਰਦੇ ਟੂਰਦੇ ਆਗ਼ਾ ਖਾਂ ਜੀ ਆ ਗਏ ਅਰ ਚਾਰ ਚੁਫੇਰੇ ਨਜ਼ਰ ਬਚਾਕੇ ਜਸਵੇਤ ਹੂਰਾਂ ਦੇ

ਤੋਬੁ ਦੇ ਪਿਛਲੇ ਪਾਸੇ ਸਾਂਈ ਕੋਲ ਆ! ਬੈਠੇ । ਜਸਵੇਤ ਨੇ ਇਸ਼ਾਰਾ ਸਮਝ ਲਿਆ ਅਰ ਉਸ ਨੇ ਤਬੂ ਦੇ ਉਦਾਲੇ ਟਹਿਲਣਾ ੪ ਦਾ ਸੂਹੀਆ ਨਾ ਫਿਰ ਸ਼ੁਰੂ ਕਰ ਦਿਤਾਜੋਮਤਾਂ ਕੋਈ ਆਗ਼ਾਖੀ ਰਿਹਾਹੋਵੇ । ਉਧਰ ਮਾਂ ਪੁੱਤ ਗੱਲੀਂ ਜੁੱਟ ਗਏ ।

-੧੭੩-

700115€07£ #30)80 0

(101੩0੧ 1੧010 081087010100.0,

-173-