ਪੰਨਾ:ਸਤਵੰਤ ਕੌਰ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ,ਉਹ ਬੀ ਨਾਲ ਹੀ ਕੈਂਦ ਪਈ ਸੀ,ਪਰ ਤਿੰਨਾਂ ਸਰੀਰਾਂ ਦਾ ਫੇਰ ਕੁਛ ਪਤਾ ਨਹੀ ਲੱਗਾ।

ਹੁੱਦੇਦਾਰ (ਤੇਵਰ ਬਦਲ ਕੇ ਤੇ ਬੁੱਲ੍ਹ ਟੱਕ ਕੇ) ਐ ਨੌ ਜੁਆਨ! ਤੈਨੂੰ ਐਤਨੇ ਹਾਲ ਕਿੱਸ ਤਰ੍ਹਾਂ ਮਾਲ੍ਹਮ ਹਨ?

ਜਸਵੰਤ-ਸੁਣੇ ਸੁਣਾਏ।

ਹੁੱਦੇਦਾਰ-ਤੂੰ ਇਸ ਵੇਲੇ ਤੱਕ ਜਾਗ ਕਿਉ” ਰਿਹਾ ਹੈ?

ਜਸਵੰਤ-ਆਪਣੇ ਅੱਲਾ ਨੂੰ ਯਾਦ ਕਰ ਰਿਹਾ ਹਾਂ।

ਹੁੱਦੇਦਾਰ-ਕਿਉ”?

ਜਸਵੰਤ-ਗੁਰੂ ਨਾਨਕ ਦਾ ਹੁਕਮ ਹੈਕਿ ਦਿਲ ਨਾਲ ਅੱਲਾ ਨੂੰ ਯਾਦ ਕਰੋ ਤੇ ਹੱਥਾਂ ਨਾਲ ਕੈਮ ਕਰੋ। ਜੋ ਮਾਲਕ ਨੂੰ ਯਾਦ ਨਹੀਂ ਕਰਦਾ ਉਹ ਹਰਾਮ ਖਾਂਦਾ ਹੈ।

ਹੁੱਦੇਦਾਰ-ਤੂੰ ਬੜਾ ਨੇਕ ਬੰਦਾ ਮਾਲੂਮ ਹੁੰਦਾ ਹੈ'। (ਦਿਲ ਨਾਲ-ਮੌਥਾ ਡਾਢਾ ਹੀ ਪਿਆਰਾ ਹੈ। ਬੋਲੀ ਬਹੁਤ ਹੀ ਮਿੱਠੀ ਤੇ ਅਕਲ ਬਹੁਤ ਹੀ ਸੁਥਰੀ ਹੈ) ਭਲਾ ਇਹ ਦੱਸ ਖਾਂ ਆਸ ਕੋਰ ਦਾ ਪਤੀ ਹੈ ਅਰ ਉਸ ਦਾ ਕਛੁ ਨਾਮ ਹੈ?

ਜਸਵੰਤ-ਹੈ। ਉਸ ਦਾ ਨਾਮ ਸ਼ਤੂ ਜੀਤ ਸਿੰਘ ਹੈ, ਇਕ ਓਸ ਦੀ ਕਾਕੀ ਹੈ, ਓਹ ਬੜੀ ਸੁੰਦਰ,ਪਰਮੇਸ਼ੁਰ ਦੀ ਪਿਆਰੀ ਤੇ ਨੇਕ ਹੈ, ਨਿਰੀ ਆਪਣੀ ਮਾਂ ਦੀ ਨੁਹਾਰ ਦੀ ਸੁਣੀ ਦੀ ਹੈ।

ਹੁੱਦੇਦਾਰ-ਦੇਖੀ ਨਹੀਂ।

ਜਸਵੰਤ-ਸੁਣੀ ਹੈ।

ਹੁੱਦੇਦਾਰ-ਕੀਹ ਤੂੰ ਹਿੰਦੁਸਤਾਨ ਵਿਚ ਹੋਵੇ ਤਾਂ ਉਸ ਕਾਕੀ ਦਾ ਪੜਾ ਕੋਰ ਲਵੇ?

ਜਸਵੰਤ-ਠੀਕ ਨਹੀਂ ਕਹਿ ਸਕਦਾ, ਜੇ ਕਿਸੇ ਨੇਕ ਕੋਮ ਲਈ ਲੋੜ ਪਵੇਂ ਤਾਂ ਜਤਨ ਕਰ ਸਕਾਂ।

ਹੁੱਦੇਦਾਰ-ਹੂੰ, ਦਾਨਾ ਹੈ।

ਜਸਵੰਤ-ਹਾਂ ਜੀ, ਸੁਣਿਆਂ ਹੈ ਕਿ ਆਪਣੇ ਵੀਰ ਤੇ ਮਾਂ ਨੂੰ

-੧੫੦-