ਕਦਮਾਂ ਤੇ ਪਹਿਰਾ ਖੜਾ ਸੀ,ਦਬਕ ਕੇ ਬੈਠ ਗਈ ਮਲਕੜੇ ਜੇਹੇ ਫ਼ੇਰ ਮੁੜੀ, ਇਕ ਹੋਰ ਪਾਸੇ ਵਲੋਂ ਤਿਲਕਣ ਦੀ ਕੀਤੀ, ਪਰ ਇਕ ਉਹ ਦੇਦਾਰ ਫੇਰਾ ਲਾਉਂਦਾ ਆ ਰਿਹਾ ਸੀ। ਫੇਰ ਮਲਕੜੇ ਪੈਰੀ” ਆਪਣੇ ਬਿਸਤਰੇ ਤੇ ਆਟਿਕੀ। ਇਹ ਉਹ ਦੇਦਾਰ ਜੀ ਫਿਰਦੇ ਫਿਰਦੇ ਨੇੜੇ ਕੁ ਆਕੇ ਖੜੇ ਹੋ ਗਏ। ਹਰੀ,ਸਾਰੇ ਸੁੱਤੇ ਨਜ਼ਰ ਚੁਫੇਰੇ ਚਾਰਿ ਪਦ ਭਾਸੇ। ਫੇਰ ਟਿਸ ਨੇ ਆਪਣੇ ਆਪ ਨੂੰ ਹੌਲੇ ਜਿ ਜਹੇ ਆਖਿਆ "ਸਭ ਸੁਤੇ ਪਏ ਹਨ,ਸਾਰੇ ਪਠਾਣ ਤੇ ਕਾਬਲੀ ਹਨ। ਭਲਾ ਕਿਸ ਤੋਂ ਪਤਾ ਲਗੇ ਕਿ ਬੁਤਾਲਾ ਕੀ ਹੈ ਤੇ ਕਿੱਥੇ ਹੈ,ਪਤਾ ਨਹੀਂ ਸੱਚ ਹੈ ਕਿ ਝੂਠ? ਉਫ! ਕੀ!ਕੁਛ.....ਪਤਾ ਨਹੀ ਕੀ ਕਰਾਂ? ਅੱਛਾ ਸ਼ੋਰ! ਅਜੇ ਤਕ ਕੋਈ ਡੌਲ ਨਹੀਂ.....ਕੱਲ ਟੁਰਪਏ ਅੰਗੇ,ਤਾਂ ਫੇਰ ਕੀ ਬਣਨਾ ਹੈ?'
ਇਸ ਪਠਾਣ ਹੁੱਦੇਦਾਰ ਨੂੰਮਨ ਨਾਲ ਗਲਾਂ ਕਰਦਿਆਂ ਕੁਛ ਬਰੀਕ ਜਿਹੀ ਅਵਾਜ਼ ਕੈਨੀਪਈ। ਖਿਆਲ ਕੀਤਾ ਤਾਂ ਇਕ ਸੂਰਤ ਅਡੋਲ ਬੇਠੀ ਸਹਿਜੇ ਕੁਛ ਪੜ੍ਹ ਰਹੀ ਹੈ। ਚੇਗੀ ਤਰ੍ਹਾਂ ਕੈਨ ਲਾਏ ਤਦ ਕੋਈ ਗ਼ੈਰ ਜਬਾਨ ਦੀ ਬਾਣੀ ਸੰ। ਜਦ ਬਹੁਤ ਧਿਆਨ ਕੀਤਾ ਤਾਂ ਸਮਝਿਆ ਕਿ ਕੋਈ ਸਿੱਖ ਹੈ ਅਰ ਬਾਬੇ ਨਾਨਕ ਦੀ ਬਾਣੀ ਪੜ੍ਹਦਾ ਹੈ। ਪਲ ਕੂ ਮਗਰੋ ਇਸ ਨੂੰ ਸਾ ਫ ਸਮਝ ਪੈਣ ਲਗ ਪਈ ਕਿ ਠੀਕ ਇਹ ਉਹੋ ਸ਼ੈਹੈ ਜਿਸਦਾ ਮੈਨੂੰ ਪਤਾ ਲੱਗਾ ਸੀ। ਕੁਛ ਹੈਰਾਨੀ, ਕੁਛ ਆਪਣੀ ਚਾਹ, ਕੁਛ ਥਹੁ ਕੱਢਣ ਦਾ ਸ਼ੌਕ, ਕਾਹਲਾ ਹੋ ਗਿਆ। ਵੇਲਾ ਏਕਾਂਤ ਦਾ ਸੀ, ਉਹ ਆਪ ਪਹਿਰੇਦਾਰਾਂ ਦੇ ਪਹਿਰੇ ਦੀ ਰਾਤ ਵੇਲੇ ਫਿਰਵੀ' ਪੜਤਾਲ ਕਰ ਰਿਹਾ ਸੀ। ਅੱਗੇ ਵਧ ਕੇ ਜੁਆਨਨੂੰ ਆ ਹਿਲਾਇਓਸੁ ਤੇ ਕਹਿਣ ਲਗਾ-ਤ੍ਰੰ ਕੋਣ ਹੈਂ ਭਾਈ?'
ਜਸਵੰਤ-ਮੁਸਾਫਰ ਹਾਂ।
ਹੁੱਦੇਦਾਰ-ਕਿਥੇ ਜਾਂਦਾ ਹੈ”?
ਜਸਵੰਤ-ਹਿੰਦੁਸਤਾਨ ਵਲ।
-148-