ਆਦੀਨਾਬੇਗਨੇਹੁਣ ਮਰਹਟੇ ਪੰਜਾਬ ਵਿਚ ਬੁਲਾਏ ਦੱਖਣ ਤੇ ਹਿੰਦੁਸਤਾਨ ਦੇ ਹਰ ਇਲਾਕੇ ਵਿਚ ਮਰ ਹੱਟਿਆਂ ਦਾ ਜ਼ੋਰ ਫੈਲ ਰਿਹਾ ਸੀ, ਇਨਾ ਵੱਲ ਆਦੀਨਾ ਬੇਗ
_ ਨੇ ਇਕ ਏਲਚੀ ਭੇਜਿਆ ਕਿ ਤੁਸੀ ਕਿੱਧਰ ਭੂਲੇ ਫਿਰ ਰਹੇ
ਹੋ, ਪੈਜਾਬ ਸਵਾ ਪਿਆਹੈ,ਕੋਈ ਮਾਲਕ ਨਹੀ” ਹੈ, ਇੱਧਰ ਮੁਹਾੜਾਂ ਮੋੜੋ ਅਰ ਆਕੇ ਦੇਸ਼ਨੂੰਸਾਂਭ ਲਵੋ, ਮੈਂ ਮੱਦਦ ਲਈ ਤਿਆਰ ਹਾਂ। ਸਗੋ ਜਿਸ ਦਿਨ ਤੁਸੀ ਸਤਲੁਜ ਟੱਪੋ ਲਾਹੌਰ ਤੋੜੀ ਲੱਖ ਰੁਪੱਯਾ ਪੜਾ ਲਓ, ਦੇਸ਼ ਫਤਹਿ ਕਰੋ । ਮੈਨੂੰ ਲਾਲਚ ਹੈਕਿਜਲੌਧਰ ਦੀ ਸੂਬੇਦਾਰੀ ਮੇਰੀ ਨਾ ਖੋਹੀਜਾਵੇ । ਏਨਾਂ ਜਦ ਇਹ ਖ਼ਬਰ ਪਹੈਚੀ `ਤਦੋ' ਮਰਹੱਟੇ ਇੱਧਰ ਝੁੱਕੇ | ਮਲਓਰਾਘੋ ਰਾਏ” ਆਦਿਕ ਸਰਦਾਰ ਆਪਣੇ ਤਾਬੇ ਹਰ ਰਾਤੇ
ਬਹੁਤੀ ਫੌਜਤੇ ਤੋਪਖਾਨਾ ਲੈਕੇ ਪੰਜਾਬ ਵਲ ਟੂਰੇ _। ਸੈਮਤ ੧੮੧੩-੧੪] ਵਿਚ ਸਰਹਿੰਦ ਦੇ ਨਵਾਬ ਨਾਲ ਮੁਕਾਬਲਾ ਪਿਆ, ਇਧਰੋਂ ਆਦੀਨਾ ਬੇਗ ਤੇ ਸਿੱਖ ਪਹੁੰਚ ਪਏ । ਇਹ ਗਲ ਅਨਹੋਣੀ ਸੀ ਕਿ ਸਰਹਿੰਦ ਉਤੇ ਹਮਲਾ _ ਹੋਵੇ ਤੇ ਸਿਖ ਅਝਕਣ, ਵਗਦੀ ਅੱਗ ਵਿਚ ਪੌੜੀਆਂ ਲਾਕੇ ਸ਼ਹਿਰ ਦੀ
ਫ਼ਸੀਲਤੇ ਜਾ ਚੜ੍ਹੇ ਤੇਸੀਨਾਜੋਰੀ ਨਾਲ ਅੰਦਰ ਕੁੱਦ ਪਏ, ਦੇਖਦੇ ਦੇਖਦੇ ਸ਼ਹਿਰ ਸਰ ਹੋ ਗਿਆ । ਹੈਕਰੀ ਮਰਹੱਟੇ ਸਿੱਖਾਂ ਦੀਇਹ ਬਹਾਦਗੀ ਦੇਖਕੇ ਅਸ਼ ਅਸ਼ ਕਰ ਉਠੇ
ਸਰਹਿੰਦ ਹੱਥ ਆ ਗਿਆ, ਮਰਹੱਟਿਆਂ ਨੇ ਕਬਜ਼ਾ ਕਰਕੇ ਸਦੀਕ ਬੇਗ ਖਾਂ ਨੂੰਆਪਣਾ ਹਾਕਮ ਥਾਪਿਆਤੇਅੱਗੇ ਟੂਰੇ । ਖੰਨੇ ਕੋਲ ਜਦ ਪਹੁੰਚੇ ਤਦ ਮਰਹੱਟੇ ਇਕ ਮੂਰਖਤਾ ਵਿਚ ਆ
ਗਏ। ਜੇ ਕਦੇ ਇਸ ਵੇਲੇ ਮਰਹੱਟੇ ਅਰ ਸਿੱਖ ਇਕ ਜਾਨਹੋ
ਜਾਂਦੇ ਤਾਂ ਸਾਰਾ ਦੇਸ਼ ਇਨ੍ਹਾਂ ਦੋਹਾਂ ਤਾਕਤਾਂ ਦੇ ਹਥ ਆ ਜਾਂਦਾ "ਉਮਦਾ-ਤੁੱਤ੍ਰਾਰੀਖ॥
_[ਿਈ ੧੭੫੮। -੧੪੩-
70009€060 /ਰਮਰ? (10
[ਜ਼ਕਾਉਲਾ।
-143-