ਪੰਨਾ:ਸਤਵੰਤ ਕੌਰ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਾਲਸੇਦੇ ਜੱਥੇਦਾਰ ਨਵਾਬ ਸਾਹਿਬ ਕਪੂਰ ਸਿੰਘ ਜੀ ਇਸ ਜੈਗਦੀ ਸਰਕਰਦਗੀ ਕਰਨੇ ਲਈ ਤੁਰਕੀ ਤੇ ਸਿੰਘ ਦ੍ਹਾਂ ਦਲਾਂ ਪਰ ਥਾਪੇ ਗਏ । ਇਸ ਵੇਲੇ ਦੀ ਇਕ ਹਾਸੇ ਦ ਗੱਲ

- ਅੱਜ ਤੱਕ ਚਲੀ ਆਉਦੀ ਹੈ, ਉਹ ਇਹ ਹੈ ਕਿ ਆਦੀਨਾਬੇਗ ਦੇ ਮੁਸਲਮਾਨ ਸਿਪਾਹੀਆਂ ਤੇ ਨਾਸਰੁੱਦੀਨ ਦੀ ਮੁਸਲਮਾਨ ਸੋਨਾਂ ਦੀ ਪੁਸ਼ਾਕ ਨੀਲੀ ਜੇਹੀ ਇਕ ਰੋਗੀ ਸੀ, ਤਾਂਤੇ ਖ਼ਤਰਾ ਸੀ ਕਿ ਖਾਲਸਾ ਜੀ ਕਿਤੇ ਨਾਸਰੁੱਦੀਨ ਦੀ ਸੈਨਾਂ ਨਾਲ ਲੜਦੇ ਘਰ ਵਿਚ ਖਾਨਾ ਜੋਗੀ ਤੇ ਹੀ ਭੁਲੇਖੇ ਸਿਰ ਨਾ ਉਤਰ ਪੈਣ,

ਇਸ ਕਰਕੇਜਥੇਦਾਰ ਰਲ ਮੁਸਲਮਾਨ ਨੂੰਹੁਕਮ ਦਿਤਾ

ਜੋ ਖਾਲਸਾ ਜੀ ਆਪਣੇ ਵੱਲ ਸਿਆਂ ਤੁਰਕਾਂ ਨੂੰਪਛਾਣ ਸੱਕਣ।

ਨਵਾਬ ਸਾਹਿਬ ਨੇ ਸ਼ੁਰੂ ਕਰਨ ਲਈ ਆਪਣੀ ਹੱਥੀਂ ਕੁਛ ਸਿੱਟੇ ਆਦੀਨਾਂ ਬੇਗ ਦੀਪੁੱਗ ਵਿਚ ਅੜਹੰਬ ਦਿਤੇ । ਆਖਦੇ

ਹਨ ਕਿ ਆਦੀਨਾ ਬੇਗਨੇਇਸ ਗਲ ਨੂੰ ਆਪਣੀ ਫਤੇ ਦਾ ਸ਼ਗਨ ਸਮਝ ਕੇ ਸੁਕਰੀਆ ਕੀਤਾ, ਪਹੋਤੂ ਇਸ ਨਿਸ਼ਾਨਨੇਵੈਰੀ ਨੂੰਬੀਲਾਭ ਪਹੁੰਚਾਇ ਮਾਂ । ਘੋਰ ਜੁੱਧ ਸੁਰੂ ਹੇਗਿਆ. ਸਿਖਾਂ ਦੇ ਹਮਲੇ ਦੀ ਭੁੰਦੀਤੇਕੌਮੀ ਜੋਸ਼ ਅਰ ਬੋਗੁਨਾਹਾਂ ਦੇ ਕਤਲ ਹੋਣਤੇ ਗੁਰਦੁਆਰਿਆਂ ਦੀ ਬੇਅਬਦੀ_ਦਾ ਗੁੱਸਾ ਕਟਕ ਕੇ ਸਿਰਾਂ ਨੂੰਜਾਚੜ੍ਹਿਆ।ਸਰਦਾਰ ਜੱਸਾ (ਸੰਘ ਆਹਲੂਵਾਲੀਏ ਇਕ ਦਸਤਾ ਫੌਜ ਦਾਲੈਂਕੇ ਸੱਜੇ ਪਰ੍ਹੇ ਪਰ ਇਸ ਜੋਰ ਨਾਲ ਜਾਕੇ ਪਏ ਕਿ ਚਲਦੀਆਂ ਤੋਪਾਂਦੇਸਿਰਤੇਪਹੁੰਚਕੇ ਮੂੰਹ ਬਦ ਕਰ ਦਿਤੇ ਅਰ ਸ਼ਮਸ਼ੇਰ ਖਾਂ ਸੈਨਾਪਤੀ ਦਾ ਸਿਰ ਉਡਾ ਦਿਤਾ।

ਦੂਸਰੇ ਪਾਸੇ ਸੱਯਦ ਖ਼ੋਰਸ਼ਾਹ ਸਰਦਾਰ ਕਰਮ ਸਿੰਘ ਜੀ ਪੰਜ

ਗੜ੍ਹੀਏਦੇ ਹਥੋਂ ਕਤਲ' ਹੋਗਿਆ। ਜਦ ਦੋ ਵੱਡੇ ਸਰਦਾਰ ਗਾਜਰਾਂ ਦੀ ਤਰ੍ਹਾਂਕੱਟੇ ਗਏ ਤਦ ਕੀਹ ਸੀ ? ਨਾਸਰੁਂਦੀਨ ਦੀ ਫੌਜ ਉਠ ਨੱਸੀ ।ਸਿੱਖ ਸ਼ਹਿਰ ਜਲੈਧਰ ਵਿਚ ਜਾ ਵੜੇ ਤੋ

੧੩੭

00105€0 $£ #॥ਰ6 0ਰ/ । 10

-137-