ਪੰਨਾ:ਸਤਵੰਤ ਕੌਰ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤ ਕਤਲਾਂ ਦੇ ਮਗਰੋ ਅਬਦਾਲੀ ਦਿੱਲੀ ਆਇਆ ਤੋਂ ਮੁਹੈਮਦ ਸ਼ਾਹ ਦੀ ਬੇਟੀ ਹਜ਼ਰਤ ਬੇਗ਼ਮ ਨਾਲ ਵਿਆਹ ਕਰਕੇ ਪਾਤਸ਼ਾਹ

ਆਲਮਗੀਰ ਤੋਂ ਬਹੁਤ ਧਨ ਲੀਤਾ ਤੇ ਉਸ ਨੂੰ ਤਖਤ ਤੇ ਬਿਠਾਕੇ ਕੈਧਾਰ ਵੱਲ ਨੂੰਮੁੜਗਿਆ।ਲਾਹੋਰ ਨੂੰਮੁੜਦਿਆਂਰਸਤੇ ਉਹ ਹੋਣੀ ਹੋਈਸੀ ਕਿ ਜਿਸ ਵਿਚ ਸਤਵੇਤਕੌਰ ਕੈਦ ਪਈ ਸੀ ।

ਉਪਰ ਦੱਸੇ ਹਾਲਾਤ ਮੂਜਬ ਜਦੋਂ ਅਬਦਾਲੀ ਦਿੱਲੀ ਨੂੰ

ਗਿਆ ਸੀ ਤਾਂ ਮਗਰੋਂ ਆਦੀਨਾ ਬੇਗ ਪਹਾੜਾਂ ਤੋਂ ਉਤਰਿਆ ਸੀ। ਜਲੈਧਰ ਦੇ ਇਲਾਕੇ ਵਿਚ ਨਾਸਰੁੱਦੀਨ ਇਸ ਵੇਲੇ ਸਿਖਾਂ ਤੇ ਕਹਿਰਦੇਜੁਲਮ ਢਾ ਰਿਹਾ ਸੀ। ਨਾਸਰੁੱਦੀਨ ਨੇ ਹੁਣ

ਸੋਢੀ ਵਡਭਾਗ ਸਿੰਘ ਸਾਹਿਬ ਨੂੰਐਸਾ ਤੇਗ ਕੀਤਾ ਕਿ ਉਹਨਾਂ ਨੂੰਬੀਨੱਸਣਾ ਪਿਆ” । ਗੁਰਦੁਆਰੇ ਤੇ ਨਾਸਰੁੱਦੀਨ ਨੇਕਬਜ਼ਾ ਕਰਕੇ ਥੈਮ੍ਰ ਸਾਹਿਬਨੂੰਸਾੜ ਦਿਤਾ । ਉਥੇ ਗਊਆਂ ਕੁਹਾਈਆਂ, ਕਰਾਏਤੇਤਰ੍ਹਾਂ ਤਰਹਾਂ ਦੇਕਹਿਰ ਕਮਾਏ] ਇਸਤ੍ਰੀਆਂ ਤੇ ਜੁਲਮ1 ਇਨ੍ਹਾਂਵਿਚ ਪਿੰਡ ਭੇੜੀ (ਹੁਸ਼ਯਾਰ ਪੁਰ)ਦੇਲਾਗੇ ਸੋਢੀ ਸਾਹਿਬ

ਤੇ ਆਦੀਨਾਬੇਗ ਦਾ ਮਿਲਾਪਹੋਗਿਆ। ਦੋਹਾਂ ਦਾ ਇਕ ਦੁੱਖ ਵਿਚ ਦੁਖੀ ਹੋਣ ਕਰਕੇ ਤੇ ਤੌਖਲਿਆਂ ਦੀ ਏਕਤਾ ਦੇ ਕਾਰਣ 'ਹੋ ਗਿਆ। ਏਥੇ ਹੀ ਹੁਣ ਇਹ ਗੋਂਦ ਗੰਦੀ ਗਏ ਕਿ ਜਲੰਧਰਤੌ"ਨਾਸਰੁੱਦੀਨਨੂੰਕੱਢ ਦਿਤਾ ਜਾਵੇ । ਇਸ ਲਈ ਸੋਢੀ ਸਾਹਿਬਨੇਜੇਗਲਾਂ, ਬਨਾਂ, ਪਹਾੜਾਂ, ਤੇ ਬਾਰਾਂ ਵਿਚ ਸਿੰਘਾਂ

ਨੂੰ ਸੁਨੇਹੇ ਭੇਜ ਦਿੱਤੇ । ਖਾਲਸੇ ਦੇ ਦਲ ਮੱਤੇ ਹੋਏ ਸ਼ੇਰਾਂ ਵਾਂਗੂੰ ਉਮੰਡ ਆਏ । ਇਕ ਭਾਰੀ ਫੌਜ ਇਕੱਤ੍ਰ`ਹੋ ਗਈ । ਗੁਰਮਤਾ ਹੋਕੇ ਆਦੀਨਾ ਬੇਗ ਨਾਲ ਸ਼ਰਤਾਂ ਦਾ ਫੈਸਲਾ ਹੋਇਆ ਤੇ "ਤਵਾ: ਖਾ: ਨੇ ਲਿਖਿਆ ਹੈ ਕਿ ੧੭੯੭ ਵਿਚ ਕੁਤਬੂੰ-

ਦੀਨ ਨਾਮੇ ਜਲੈਧਰੀ ਹਾਕਮਨੇ ਸਿੱਖਾਂ ਤੇ ਐਸੇ ਜ਼ੁਲਮ ਕੀਤੇਸਨ।

1ਦੇਖੋ ਰਤਨ ਸਿੰਘ ਭੈਗੂ ਕ੍ਰਿਤ ਪੰਥ ਪ੍ਰਕਾਸ਼।

-੧੩੬-

-136-