ਪੰਨਾ:ਸਤਵੰਤ ਕੌਰ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹੀ, ਆ ਰਾਧਨਾ ਵਾਲ ਸੱਚੇ ਹੀਰੇ, ਪ੍ਰੌਮਾ ਭਗਤੀ ਦੇ ਨਮੂਨੇ, ਸੱਚੇ, ਸੁੱਚੇ ਤੇ ਸਾਫ ਲੋਕ ਸਨ । ਲਗਾਤਾਰ ਸਤਿਸੈਗ ਨੇ ਬਸੈਤ ਕੌਰ ਤੇ ਬੜਾ ਅਸਰ ਕੀਤਾ ਅਤੇ ਉਸ ਦੀ ਮਮਤਾ ਦਾ ਭਰਿਆ ਦਿਲ ਕੁਛ ਆਸ ਤੇ ਸਿਦਕ ਵਿਚ ਉਚੇਰਾ ਹੋ ਗਿਆ। <ਰ0ਕੇ

੧੬. ਕਾਂਡ । ਖਕਾਲ ਕੀਤਾ ਜਾਂਦਾ ਹੈਕਿ ਮੀਰ ਮੰਨੂ ਨੇ ਮਰਨ ਤੋਂ ਪਹਿਲਾਂ ਦਿੱਲੀ ਦਰਬਾਰ ਵਿਚ ਅਪਣਾ ਤਅੱਲਕ ਵਧਾਉਣ ਲਈ ਅਪਣੀ ਧੀ ਦਿੱਲੀ ਦੇ ਵਜ਼ੀਰ ਗ਼ਾਜ਼ੀਉੱਦੀਨ ਨਾਲ ਮੰਗਾਈ ਸੀ, ਪਰ ਮੁਰਾਦ ਬੇਗ਼ਮ ਤੇ ਉਸ ਦੀ ਧੀ ਇਸ ਗੱਲ ਦੇ ਵਿਰੁੱਧ ਸਨ । ਜਦੋਂ ਬੇਜ਼ਮ ਤੇ ਉਮਰਾਵਾਂ ਦੀ ਅਣਬਣ ਹੋ ਗਈ ਤਾਂ ਗਾਜ਼ 16'ਦੀਨਨੇਸੱਯਦ ਜਮੀਲਨੂੰ ਉਸਦੀ ਸਹਾਯਤਾ ਲਈ ਲਾਹੋਰ ਘੱਲਿਆ । ਪਰ ਬੇਗ਼ਮ ਦੀ ਇਸ ਦੇ ਨਾਲ ਵੀ ਵਿਗੜ

ਗਈ ।ਬੇਗ਼ਮ ਨੇ ਅਬਦਾਲੀਨੂੰਅਪਣੀ ਸਹਾਇਤਾ ਲਈ ਚੋਰੀ ਸੱਦ ਘੱਲਿਆ। ਗਾਜ਼ੀਉੱਦੀਨ ਇਹ ਚਲਾਕੀ ਮਲੂਮ ਕਰਕੇ ੧੮੧੨

ਬਿ: ਵਿਚ ਫੌਜ ਲੈਕੇ ਦਿੱਲੀਓ” ਟੁਰਿਆ ।ਬਹੁਤੀ ਫਜ

ਮਾਛੀਵਾੜੇ ਛੱਡਕੇ ਥੋੜ੍ਹੀ ਜੇਹੀ ਨਾਲ ਲੈਕੇ ਇਸ ਬਹਾਨੇ ਤੱਤਫਟ

ਕਿ ਮਾਨੋ ਅਪਣਾ ਵਿਆਹ ਕਰਨ ਆਇਆ ਹੈ। ਇਸ ਬਹ ਨੇ ਉਸ ਨੇ ਲਾਹੌਰ ਪਹੁੰਚਕੇ ਸ਼ਹਿਰ ਤੇ ਬੇਗਮ ਦਾ ਮਹਿਲ ਅਚਾਨਕ ਘੇਰ ਲਿਆ। ਜਦ ਬੇਗਮ ਨਾ ਮੰਨੀ ਤਾਂ ਉਸ ਨੂੰਕੈਦ ਕਰਕੇ ਦਿੱਲੀਟਰ ਦਿਤਾਤੇਲਾਹੌਰਦੀ ਸੂਬੇਦਾਰੀ ੩੦ ਲੱਖ ਨਜ਼ਰਾਨਾ ਲੈਕੇ ਆਦੀਨਾ ਬੇਗ ਦੁਆਬੇ ਦੇ ਰਾਕਮ ਨੂੰ ਦੇ ਦਿਤੀ। ਵਜ਼ੀਰਤ ਦਿੱਲੀ ਮੁੜ ਗਿਆਤੇ ਬਗਮ ਦੀ ਧੀ ਵੀ ਉਸ ਨੇ ਵਿਆਹ ਲਈ, ਪਰਅਹਿਮਦਸ਼ਾਹ ਅਬਦਾਲੀ ਇਹ ਲਾਹੌਰ ਪੁੱ

ਰਜਾ

-134-