________________
ਅਰਥਾਤ ਜੋ ਸਾਂਈਂ ਰਸਤੇ ਸਾਧਨ ਕਰ ਰਿਹਾ ਹੋਵੇ ਸੰਗਤ ਉਸ ਦੀ ਹੋਵੇ ਤੇ ਨਾਮ ਜਪਣ ਵਾਲੇ ਸਿੱਖ ਵੀਰਾਂ ਦਾ ਸੰਗ ਬਣਿਆਂ ਰਹੇ। ਕਿਉਂਕਿ ਜੋ ਆਪ ਜਪਦੇ ਹਨ ਉਨ੍ਹਾਂ ਦੇ ਪਾਸ ਬੈਠਿਆਂ ਨਾਮ ਚਿੱਤ ਆਉਂਦਾ ਹੈ 1 ਬਸੰਤ ਕੌਰ-ਪਤੀ ਜੀ ! ਮੈਂ ਇਹ ਗੱਲ ਬੋਸ ਕਰਕੇ ਪੁੱਛੀ ਹੈ ਕਿ ਕਾਕੀ ਸਤਵੰਤ ਕੈਦ ਪੈ ਗਈ, ਬਿਦੇਸ਼ ਚਲੀ ਗਈ, ਗੁਰ- ਮੁਖ ਪਿਤਾ ਤੋਂ ਵਿੱਛੁੜ ਗਈ, ਹੁਣ ਉਸ ਨੂੰ ‘ਗੁਰਮੁਖ ਦਾ ਮੇਲ, ਸਾਧ ਦਾ ਸੰਗ, ਨਾਮੀਆਂ ਦੇ ਦਰਸ਼ਨ' ਕਿੱਥੇ ਨਸੀਬ ਹਨ ? ਅੱਠੇ ਪਹਿਰ ਕੁਸੰਗ, ਵਿਛੋੜਾ, ਬੰਦੀ, ਭੁੱਖ, ਗਰੀਬੀ ਉਸ ਨੂੰ ਕੀਕੂੰ ਪਰਮੇਸ਼ੁਰ ਜੀ ਦੇ ਪਿਆਰ ਤੋਂ ਨਾ ਵਿਛੋਡ਼ਦੀ ਹੋਵੇਗੀ ? ਐਸੇ ਵਿਛੁੰਨਿਆਂ ਪਿਆਰਿਆਂ ਲਈ ਸ੍ਰੀ ਗੁਰੂ ਜੀ ਨੇ ਕੀਹ ਕ੍ਰਿਪਾ ਕੀਤੀ ਹੈ, ਸੋ ਪ੍ਰਕਾਰ ਦਇਆ ਕਰਕੇ ਸਮਝਾਓ ? ਪਤੀ-ਪਰਮੇਸ਼ੁਰ ਦੇ ਬਿਰਦ ਦੀ ਤੁਸਾਂ ਗੱਲ ਨਹੀਂ ਸੁਣੀ:- ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ।। ਸਾਈਂ ਅਪਣਿਆਂ ਦੇ ਅੰਦਰ ਆਪ ਆ ਬਹਿੰਦਾ ਹੈ। ਫਿਰ ਉਹੋ ‘ਦੁਖ ਦਾਰੂ' ਤੇ ‘ਨੀਯਤ ਰਾਸ' ਵਾਲੀ ਗੱਲ ਚੇਤੇ ਕਰੋ ! ਜਿਸ ਦੀ ਨੀਯਤ ਮਿਲਨੇ ਦੀ ਹੈ, ਚਾਹੇ ਕਿਤਨਾ ਨਿਰਬਲ ਹੈ, ਕਿਤਨਾ ਭੁੱਲਦਾ ਤੇ ਡਿੱਗਦਾ ਹੈ, ਵਾਹਿਗੁਰੂ ਉਸ ਦਾ ਆਪ ਰਾਖਾ ਹੁੰਦਾ ਹੈ । ਇਹ ਕੁਦਰਤ ਦਾ ਨੇਮ ਹੈ ਕਿ ਪਰਮੇਸ਼ੁਰ ਨੂੰ ਯਾਦ ਰੱਖਣ ਵਾਲੇ ਪਿਆਰੇ ਜਦ ਬਿਪਤਾ ਵਿਚ ਪੈਂਦੇ ਹਨ ਤਦ ਉਨ੍ਹਾਂ ਦੀ ਸੁਰਤ ਨੂੰ ਵਾਹਿਗੁਰੂ ਆਪ ਬਲ ਦੇਕੇ ਖਿੱਚਦਾ ਹੈ, ਅਰ ਸੂਰਤ ਵਿਚ ਬਿਪਤਾ ਦਾ ਟਾਕਰਾ ਕਰਨੇ ਦਾ ਮਾਦਾ ਵਧੀਕ ਖੁਦਾ ਹੋ ਜਾਂਦਾ ਹੈ। ਉਨ੍ਹਾਂ ਵਿਚ ਆਕੇ ਕੱਸੀ ਜਾਂਦੀ ਤੇ ਉੱਚੀ ਹੋਕੇ ਚਾਹੇ ਜੀਉਣ ਕਾਂਪ ਨਹੀਂ ਖਾਂਦੇ। ਫਿਰ ਬੜਾ ਪਿਆਰ ਵਾਲਾ ਹੈ। ਪਿਛਲੀ ਲੁੱਟ -੧੩੧- ਦੀ ਸੂਰਤ ਟਾਕਰਿਆਂ ਹਰ ਚੜਦੀ ਹੈ। ਮਰਨ ਸਾਡੇ ਪੰਥ ਦਾ ਬਿਰਦ ਵਿਚ ਜਿਤਨੇ ਸਿਖ ਕਦ
Digitized by Panjab Digital Library www.panjabdigilib.org
-131-