ਸਰੀਰ ਸੁਖ ਲੌੜਦਾਤੇ ਦੁੱਖ ਤੋਂ ਪਰੇ ਹਟਦਾਹੈ। ਸੁਖ ਦੇਣ ਵਾਲਿਆਂ ਨਾਲ 'ਮੈਂ' ਪਿਆਰ ਕਰਦੀ ਹੈ । ਦੁਖ ਦੇਣ ਵਾਲਿਆਂ ਨਾਲ ਸੂਗ। ਇਸ ਕਰਕੇ ਸੁਖਦਾਈ 'ਮੈਂ'ਤੇ 'ਮੇਰੀਆਂ' ਵਿਚ ਸਾਡਾ ਪਿਆਰ ਗਠਿਆ ਪਿਆ ਹੈ। ਇਸੇ ਕਰਕੇ ਗੁਰੂ ਜੀ ਨੇ ਪ੍ਰੇਮਤਾਂ ਹੀ ਇਸ ਦਾ ਦਾਰੂ ਕਰਨਾ ਦੱਸਿਆ ਭੇ ਸਾਨੂੰ ਇਲਾਹੀ ਭੇਤ ਓਸ ਪਿਆਰੇ ਵਾਹਿਗੁਰੂ ਨੂੰ ਪ੍ਰੋਮ ਕਰਨ ਦਾ ਸਿਖਾਇਆ, ਜੋਸਾਨੂੰਓਸ'ਪਿਆਰ ਸੋਮੇ' ਨਾਲ ਪਿਆਰ ਪੈ
ਜਾਵੇ, ਓਸ ਨੂੰਅਸੀਂ ਪਿਆਰ ਕੇਰਦੇ ਕਰਦੇ ਓਪਰਾ ਜਾਣਨੋੱ ਹਟ ਜਾਵੀਏ ਤੇ ਹੁਣ ਜੋ ਸਾਡੇ ਤੇ ਉਹਦੇ ਵਿਚ ਵਿੱਥ ਹੈ ਦੂਰ
ਰੋ ਜਾਵੇ ਤੇ ਉਸ ਨੂੰਅਸੀਂ ਮੇਰਾ ਯਾ ਆਪਣਾ ਸਮਝਣ ਲਗ ਪਈਏ । ਜਦ ਸਾਡੀ 'ਮੇਰੀ' ਦੀ ਤਣਾਂਵ ਉਸ ਪਿਆਰੇ ਨਾਲ ਲਗ ਗਈ ਤਦ ਉਹਨਾਂ ਪਦਾਰਥਾਂ ਦੀ 'ਮੇਗੀ' ਤੋਂ-ਜੋ ਨਹੀਂ
ਰਹਿਣੇ'-ਉਚੇ ਹੋ ਕੇ 'ਵਾਹਿਗੁਰੂ ਮੇਰਾ ਹੈ' ਇਸ ਉੱਚੀ 'ਮੇਰੀ'
ਵਿਚ ਪਹੁੰਚ ਪਵਾਂਗੇ। ਵਾਰਿਗੁਰੂ ਨੂੰ 'ਮੇਰਾ ਮੇਰਾ' _ਕਹਿੰਦਿਆ
ਜਦਉਸ ਪਿਆਰੇ ਦਾ ਪ੍ਰੇਮ ਸਾਡੇ ਤੇ ਆਕੇ ਨਿੱਝਰ ਧਾਰ ਵਸੇਗਾ, ਤਦੋਂ ਸਾਡੀ ਸ਼ੁੱਧ ਮੈਂ ਉਤੇ ਜੋ ਹਉ” ਦਾ ਪਰਦਾ ਹੈ, ਹਟ ਜਾਵੇਗਾ ਅਰਸ਼ੁੱਧਹੋਗਈ'ਮੈਂ' ਉਸ ਧ੍ਰੇਮ ਪੁੰਜ ਦੇਨਾਲ ਜੁੜ ਜਾਵੇਗੀ । ਐਉ” ਉਹ ਬਲਵਾਨ ਹੋ ਜਾਵੇਗੀ ਅਤੇ ਉਸ ਦੇ ਮੇਲ ਦੇ ਰਸ ਵਿਚ ਸੁਖ ਮਾਣੇਗੀ ।ਸੁਖੀ ਹੋਕੇਜੁੜਜਾਏਗੀ ਅਰ
ਫੇਰ ਵਿਛੋੜਾ ਨਹੀਂ ਹੋਵੇਗਾ। ਜੋ ਸਾਡੀ ਹੁਣ ਦੀ ਅਵਸਥਾ ਹੈ ਇਹ ਜਤਨ ਦੀ ਅਵਸਥਾਹੈ, ਅਰਥਾਤ ਹੈਭਲੇ ਮਾਰਨ ਦੀ ਹਾਲਤ ਹੈ । ਸਤਿਸੇਗ ਨੂੰ ੰ ਇਹੋ ਸਿਖਾਲਦਾ ਹੈ ਕਿ ਪਿਆਰੇ ਵਾਹਿਗੁਰੂ ਸਾਨੂਸਦਾ ਕਰੋਂ ਤਾਂਜੋਹੋਰਸਭ ਕੁਛ ਆਪੇ ਓਪਰਾਹੋ.ਜਾਵੇ। ਪਿਆਰ ਹੈ 'ਸਭ ਕਿਛ ਆਪਣਾ ਦੁਨੀਆ ਦੇ ਲੋਕਾਂ ਦਾਤਾਂ ਇਹ ਹਾਲ
ਇਕ ਰਾਮਪਰਾਇਆ' ਤੇਗੁਰੂ ਸਾਹਿਬ ਦੇਖ੍ਰੇਮਾਭਗਤੀ ਦੇ
ਤਰੀਕੇ ਨਾਲ ਸਭ ਕਿਛ ਓਪਰਾ ਹੋ ਜਾਂਦਾ ਹੈ ਤੇ ਵਾਹਿਗੁਰੂ
-104-