ਪੰਨਾ:ਸਤਵੰਤ ਕੌਰ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

लो ਨੀ ਸਾਨੂੰ ਧੀਆਂ ਨੂੰ ਯਾਦ ਕਰੋ ਮੰਗੋ ਰਾਣੀਏ - ਰਾਜ ਬਹਾਲੀਏ, ਮੇਗੋ ਸਦਾ ਸੁਖਾਲੀਏ, - ਪੁੱਤਾਂ ਵਾਲੀਏ ਮਾਏ ? ੨ ਜਾਂ ਢਲ ਪਰਛਾਵੇਂ ਬਹਿੰਦੀਆਂ, ਮਾਏ ! ਅਸੀਂ ਮਾਵਾਂ ਤੇ ਵੜੀਆਂ ? ਨੀ ਮੈਂ ਸਿਰ ਗੁੰਦਾਂ ਤੈਂਡੜਾ ਮਾਏ ਤੂੰ ਵੀ ਕਰੋ __ ਗੱਲਾਂ ਦੇ ਮਿੱਠੜੀਆਂ ' ਮੇਰੀ ਰਾਣੀਏ ਅੰਬੜਿ ਅੰਬੜਿ ਕਰਾਂ ਮੈਂ ਮਾਏ ! ਨੀ ! ਮੇਰੀ ਅੰਬੜੀ ਕੋਡਾ ਹਿੱਤ ਮਨੋ ਵਿਸਾਰੀ ਧੀਵਤੀ ਮਾਏ ! ਮੇਰੀ ਅੰਮੀ ਸੁਖਾਲੜਾ ਚਿੱਤ ਨੀ । ਮੇਰੀ ਰਾਣੀਏਂ ਕੰਧ ਕੰਧਾਰੀ ਬੈਠੀ ਹਾਂ ਮਾਏ ! ਮੇਰਾ ਚਿੱਤ ਭਰਾਵਾਂ ਦੇ ਵਿਚ ਨੀ ! - ਮੇਰੇ ਲੈਣ ਛਮਾ ਛਮ ਰੋਵਦੇ ਮੇਰਾ ਕਾਲਜ ਧੂਹਦੀ ਖਿੱਚ ਨੀ ਮੇਰੀ ਰਾਣੀਏ 13. ਇਹ ਸੁਣ ਮਾਂ ਅੱਗੇ ਨੂੰ ਵਧੀ ਅਰ ਧੀ ਨੂੰ ਘੁੱਟਕੇ ਜੱਫੀ ਪਾ ਲਈਪਰ ਕਲਾਈ ਵਿਚ ਕਛਬੀ ਨਾ ਆਇਆ,ਸਗੋਂ ਜੋ ਅੱਖਾ ਨਾਲ ਧੀ ਦਿੱਸ ਰਹੀ ਸੀ ਉਹ ਬੀ ਦਿੱਸਣੋਂ ਰਹਿ ਗਈ ! ਐਧਰ ਤੱਕ, ਅੰਧਰ ਦੇਖ, ਪਰ ਧੀ ਦਿੱਸਣ ਦੀ ਥਾਂ ਆਪਣਾ ਸੱਖਣਾ ਵਿਹੜਾ ਪਿਆ ਦਿੱਸਦਾ ਹੈ-ਉਹ ਵੇਹੜਾ, ਜਿਥੇ ਯਾਰੀ ਪਤੀ ਹਰਨੋਟਿਆਂ ਵਾਂਙ ਚੌਕੜੀਆਂ ਭਰਦੀ ਫਿਰਦੀ ਹੁੰਦੀ ਸੀ, ਜਿਥੇ ਨਿੱਕੀ ਹੁੰਦੀ ਏ ਖਿੱਧ ਖੇਡਦੀ ਥਾਲ ਪਾਇਆ ਕਰਦੀ ਸੀ, ਮਾਂ ਦੀ ਨਜ਼ਰ ਦੇ ਸਾਹਮਣੇ ਸੁੰਞਾ ਪਿਆ ਹੈ। ਬੜਾ ਲੰਮਾਂ

Digitized by Panjab Digital Library | www.panjabdigilib.org

-97-