ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫ ) ਰਾਜਾ ਧਿਆਨ ਸਿੰਘ-(ਇਤਿਹਾਸਕ ਨਾਵਲ)ਸਿਖ ਰਾਜ ਦੀ ਦਰਦਨਾਕ ਤਬਾਹੀ ੧) ਰਾਣੀ ਸਾਹਿਬ ਕੌਰ-(ਇਤਿਹਾਸਕ ਨਾਵਲ) ਰਾਣੀ ਸਾਹਿਬ ਕੌਰ ਦੀ ਅਦੁਤੀ ਕੁਰਬਾਨੀ | ਗੰਗ-(ਇਤਿਹਾਸਕ ਨਾਵਲ) ਛੋਟੇ ਸਾਹਿਬਜ਼ਾਦਿਆਂ = ਦੀ ਦਿਲ ਵਿਨਵੀਂ ਸ਼ਹੀਦੀ ੧॥ ਪੰਜਾਬ ਦਾ ਸ਼ੇਰ-(ਇਤਿਹਾਸਕ ਨਾਵਲ) ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ | ਧਾਰਮਕ ਜੀਵਨ ਮੀਰੀ ਪੀਰੀ ਦਾ ਮਾਲਕ--ਗਿਆਨੀ ਸ਼ੇਰ ਸਿੰਘ, ਇਹ ਪੁਸਤਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਮੁਕੰਮਲ ਜੀਵਨ ਹੈ ੧1) ` ਮਨ ਮੰਦਰ ਤੇਜਾ ਸਿੰਘ ਸਾਬਰ ਇਹ ਪੁਸਤਕ ਸਾਬਰ ਜੀ ਦੀਆਂ ਨਿਰੋਲ ਧਾਰਮਕ ਕਵਿਤਾਵਾਂ ਦਾ ਮਨਮੋਹਨ ਸੰਹਿ ਹੈ । ਹੋਰ ਹਰ ਤਰ੍ਹਾਂ ਦੀਆਂ ਪੁਸਤਕਾਂ ਲਈ ਸਾਡਾ ਪਤਾ ਯਾਦ ਰਖੋ ਭਾਈ ਬਖਸ਼ੀਸ਼ ਸਿੰਘ ਐਂਡ ਸਨਜ ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ Digitized by Panjab Digital Library / www.panjabdigilib.org