ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ 'ਜੋਗੀ' ਮੁੰਦਰਾਂ ਵਾਲਾ
ਹੀਰੇ ਤੇਰੇ ਪਿੰਡ... ... ...

ਉਹ ਆਇਆ ਕੋਈ ਲਾਲ ਗਵਾਕੇ,
ਪਿੰਡ ਪਿੰਡ ਲਭਦਾ ਭੇਸ ਵਟਾਕੇ,
ਭੁਖਾ ਤੇ ਤਿਰਹਾਇਆ ਨੀ-

ਤੇਰੇ ਪਿੰਡ ਵਿਚ ਆਇਆ ।

ਇਕ 'ਜੋਗੀ' ਮੁੰਦਰਾਂ ਵਾਲਾ
ਹੀਰੇ ਤੇਰੇ ਪਿੰਡ... ... ...

੮੦.