ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਜੋਤ

ਸ਼ਰਤੀਆ ਲੜਕਾ ਹੋਵੇਗਾ






ਜਿਨ੍ਹਾਂ ਭੈਣਾਂ ਦੇ ਘਰ ਔਲਾਦ ਨਾ ਹੁੰਦੀ ਹੋਵੇ, ਜਾਂ ਲੜਕੀਆਂ ਹੀ ਲੜਕੀਆਂ ਹੁੰਦੀਆਂ ਹੋਣ। ਉਨਾਂ ਲਈ ਇਹ ਦਵਾਈ ਅਕਸੀਟ ਹੈ। ਮਾਡਾ ਦਾਹਵਾ ਹੈ ਕਿ ਜੀਵਨ ਜੋਤ ਦੇ ਵਰਤਣ ਨਾਲ ਜ਼ਰੂਰ ਲੜਕਾ ਹੋਵੇਗਾ। ਉਜੜੇ ਘਰ ਆਬਾਦ ਹੋ ਜਾਣਗੇ। ਇਸ ਦਵਾਈ ਦੀ ਜਿਸ ਭੈਣ ਨੂੰ ਲੋੜ ਹੋਵੇ ਅੱਜ ਹੀ ਖਤ ਲਿਖਕੇ ਮੰਗਵਾਏ। ਹੋਰ ਮਰਦਾਂ ਤੇ ਇਸਤੀਆਂ ਦੇ ਗੁਪਤ ਰੋਗਾਂ ਦਾ ਸ਼ਰਤੀਆ ਇਲਾਜ ਹੁੰਦਾ ਹੈ।

ਆਪ ਦਾ ਹਿੱਤੂ ਮੈਨੇਜਰ:-

ਨਰੂਲਾ ਦਵਾ ਘਰ (ਰਜਿਸਟ੍ਰਡ)

ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ।