ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੯੭) ਇਹ ਕਹਿ ਕੇ ਗੁਰਦੇਈ ਗੀਤ ਗਾਉਂਦੀ ਹੋਈ ਬਾਹਰ ਨਕਲ ਗਈ ਅਤੇ ਅਰਜਨ ਸਿੰਘ ਦਾ ਦੁਖ ਵੀ ਵਧ ਗਿਆ ਅਤੇ ਉਸ ਨੇ ਬੜੇ ਕਸ਼ਟਾਂ ਨਾਲ ਜਾਨ ਦਿਤਾ । ਜ਼ਹਿਰ ਦੀ ਗੋਲ ਹੁਣ ਸਮਾਪਤ ਹੋ ਗਈ ਹੈ, ਆਸ਼ਾ ਹੈ ਕਿ ਇਹ - ਦਰਦਨਾਕ ਕਹਾਣੀ ਬਹੁਤ ਸਾਰੇ ਲੋਕਾਂ ਲਈ ਸਿੱਖਿਆਦਾਇਕ ਸਾਬਤ ਹੋਵੇਗੀ । -ਸਿਟੀ“ਜੋ ਲੋਕ ਮਨ ਦੀਆਂ ਵਾਰਾਂ ਢਿੱਲੀਆਂ ਕਰਕੇ ਆਪ ਓਸ ਦੇ ਮਗਰ ਲਗਦੇ ਹਨ, ਉਹ ਅੰਤ ਵਿੱਚ ਸੁੰਦਰ ਸਿੰ ਸੁਰੱਸਤੀ, ਅਰਜਨ ਸਿੰਘ ਅਤੇ ਗੁਰਦੇਈ ਟਾਂ ਭੋਗਦੇ ਹਨ, ਪਰ ਜੋ ਲੋਕ ਮਨ ਦੀ ਹਨ ਅਤੇ ਉਸ ਨੂੰ ਸਦਾ ਆਪਣੇ ਹਨ, ਉਹ ਸੱਤਾਂ ਵਲੈਤਾਂ ਨੂੰ ਵਿੱਚ ਰਹਿੰਦੇ ਹਨ ।