ਪੰਨਾ:ਵਲੈਤ ਵਾਲੀ ਜਨਮ ਸਾਖੀ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਫਨੀ ਕੀ ਜੁਗਤਿ ਪਾਈ॥ ਕਟੰਬੁ ਛੇਦਿ ਹੂਆ ਇਕੇਲਾ॥ ਨਾਨਕ ਪਹਿਰਿ ਕਫਨੀ ਭਇਆ ਸੁਹੇਲਾ॥੨॥ ਤਬਿ ਫਿਰਿ ਸੇਖ ਸਰਫ ਪੁਛਿਆ॥ ਅਗਰ ਤੁਰਾ ਸੁਆਲ ਮੇ ਪੁਰਸੰ,ਅਹਿਲਾ ਜਬਾਬੁ ਬੁਗੋ ਦਰਵੇਸੰ॥ ਕੁਪੀਨ ਸੁਮਾ ਚਿ ਜੇਬਾਸਿ॥ ਤਬਿ ਬਾਬੇ ਜਬਾਬੁ ਦਿੱਤਾ॥ ਗੁਰੂ ਸਬਦੁ ਦੀਖਿਆ ਮਹਿ ਸਹਜਿ ਗਹਨੰ॥ਪੰਚ ਇੰਦ੍ਰੀ ਦਿਲਿ ਅਟਲ ਰਹਨੰ॥ ਦਿਸਟਿ ਬੰਧਿ ਭਰਮਤਾ ਰਹੀਅੰ॥ਦਸਹੀ ਦੁਆਰੇ ਤਾਲੇ ਚੜੀਅੰ॥ ਅਠਸਠਿ ਹਾਟ ਤਾੜ ਕਰਨੰ॥ ਲਇ ਲੰਗੋਟੀ ਜਰਾ ਨਾ ਮਰਨੰ॥ ਪਹਰਿ ਲੰਗੋਟੀ ਰਹੈ ਇਕੇਲਾ॥

82