ਪੰਨਾ:ਵਲੈਤ ਵਾਲੀ ਜਨਮ ਸਾਖੀ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਣ ਸੇਈ ਨਾਲਿ ਮੈ॥ ਚਲਦਿਆ ਨਾਲਿ ਚਲੰਨਿ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸਨਿ॥ਰਹਾਉ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥ ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ॥ ਘੁਟਿ ਘੁਟਿ ਜੀਆ ਖਾਵਣੈ ਬਗੇ ਨਾ ਕਹੀਅਨਿ॥੩॥ ਸਿੰਮਲ ਰੁਖੁ ਸੀਰੀਰ ਮੈ ਮਜਣ ਦੇਖਿ ਭੁਲਨਿ॥ ਤੇ ਫਲ ਕੰਮਿ ਨ ਆਵਨੀ ਸੇ ਗੁਣ ਮੈ ਤਨਿ ਹਨਿ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟੜੀ ਬਹੁਤੁ॥ ਅ

74