ਪੰਨਾ:ਵਲੈਤ ਵਾਲੀ ਜਨਮ ਸਾਖੀ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਿ ਕਿਤੇ ਵਸਦੀ ਵੜੇ ਨਾਹੀ॥ਕਿਤੇ ਜੰਗਲਿ ਕਿਤੇ ਦਰੀਆਇ ਕਿਥੀਈ ਟਿਕੇ ਨਾਹੀ॥ ਕਦੇ ਜੇ ਮਰਦਾਨੈ ਨੂ ਭੁਖ ਲਗੈ॥ ਤਾ ਬਾਬਾ ਆਖੈ ਮਰਦਾਨਿਆ ਭੁਖਿ ਲਾਗੀ ਹੀ॥ ਤਾ ਮਰਦਾਨਾ ਆਖੈ ਜੀ ਤੁ ਸਭ ਕਿਛੁ ਜਾਣਦਾ ਹੈ॥ ਤਬਿ ਬਾਬੇ ਆਖਿਆ॥ ਮਰਦਾਨਿਆ ਸਿਧੋ ਹੀ ਵਸਦੀ ਜਾਇ ਖਲੋਉ॥ ਆਗੈ ਉਪਲ ਖੜੀ ਹੈਨਿ॥ ਤਿਸਦੇ ਘਰਿ ਜਾਇ ਖਲੋਉ ਚੁਪਾਤੋ॥ ਓਥੈ ਓਇ ਖਵਾਇਦੈ ਹਿਨਿਗੇ॥ਮਰਦਾਨਿਆ॥ ਤੇਨੂੰ ਜਾਦੈ ਹੀ ਨਾਲਿ ਕੋਈ ਹਿੰਦੂ ਕੋਈ. ਮੁਸਲਮਾਨੁ॥ ਜੋ ਕੋਈ ਆਇ ਮੁਹਿ ਲਗੇਗਾ॥ ਸੋਈ ਆਇ ਪੈਰੀ ਪਵੈਗਾ॥ ਛੜੀਹ ਅੰਮ੍ਰਿਤ ਆਣਿ ਆਗੇ ਰਾ

67