ਪੰਨਾ:ਵਲੈਤ ਵਾਲੀ ਜਨਮ ਸਾਖੀ.pdf/408

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਕਾਇਦਿਆ ਬਹੁੜਿ ਨ ਲਹਿਸੈ ਅਢੁ॥੪॥ ਜੀਮ ਜਮਾਇਤ ਜਮਾ ਕਰ ਕੁਛ ਚਲਣੈ ਕਾ ਕਰ ਬੰਧੁ, ਬਾਝਉ ਸਾਂਈ ਆਪਣੇ ਫਿਰਸੀ ਹੰਢੋ ਹੰਢੁ, ਹੇ ਹਲੀਮੀ ਪਕੜੁ ਤੂ ਦਿਲ ਕੀ ਹਵਸੂ ਨਿਵਾਰਿ॥ ਧਾਵਤ ਵਰਜਹੁ ਰੁਕਨ ਦੀਨ ਹਰ ਦੰਮ ਖ਼ਾਲਕ ਸਾਰੁ,੬, ਖੇ ਖਾਇਨ ਸੇਈ ਭਏ ਜਿਨਿ ਬਿਸਰਿਆ ਕਰਤਾਰੁ, ਮਨ ਮਾਇਆ ਸਿੰਚਤ ਰਹੇ ਮੂੰਡਿਊਠਵਹਿ ਭਾਰੁ, ਦਾਲ ਦਿਆਨਤ ਕਰ ਮਨਾ ਅਠੈ ਪਹਰ ਨ ਸੋਉ ॥ ਏਕ ਪਹਰ ਕੈ ਜਾਗਣੇ ਸਾਈ ਸਿਫਤ ਬੁਗੋਉ ॥੮॥ ਜਾਲ ਜਿਕਰੁ ਤੂ ਕਰਿ ਮ

397