ਪੰਨਾ:ਵਲੈਤ ਵਾਲੀ ਜਨਮ ਸਾਖੀ.pdf/396

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੇਲਾ ਹੈ। ਤਬ ਬਾਬੈ ਆਖਿਆ ਅਚਲੁ ਕਿਤਨਿਆਂ ਦਿਨਾਂ ਕੀ ਵਾਟ ਹੈ? ਤਬ ਸਿਧ ਬੋਲੇ “ਨਾਨਕ! ਅਚਲੁ ਤਿਹੁਂ ਦਿਨਾ ਕਾ ਪੈਂਡਾ ਹੈ, ਅਸਾਡਾ ਹੈ ਜੋ ਪਉਣ ਕੀ ਚਾਲਿ ਚਲਦੇ ਹਾਂ।ਤਬ ਬਾਬੇ ਆਖਿਆ “ਤੁਸੀਂ ਚਲਹੁ, ਅਸੀ ਧੀਰੇ ਭਾਇ ਆਵਹਿਂਗੇ'।ਤਬ ਸਿਧ ਓਹੁ ਚਲੇ। ਤਬ ਪਿਛਹੂੰ ਬਾਬਾ ਭੀ ਚਲਿਆ ਮਨਸਾ ਕੀ ਚਾਲ, ਇਕ ਪਲ ਮਹਿਂ ਗਇਆ। ਆਇ ਬੜ ਤਲੈ ਬੈਠਾ। ਪਿਛİ ਸਿਧ ਆਏ। ਜਾਂ ਦੇਖਨਿ ਤਾਂ ਅਗੇ ਬੈਠਾ ਹੈ! ਤਬ ਸਿਧਾਂ ਪੁਛਿਆ ‘ਏਹੁ ਕਦਿ ਕਾ ਆਇਆ ਹੈ?” ਤਬ ਅਗਹੁਂ ਸਿਧਾਂ ਕਹਿਆ “ਜੋ ਇਸ ਨੋਂ ਆਇਆਂ ਆਜੁ ੀਤੀਸਰਾ ਦਿਨੁ ਹੋਆ ਹੈ । ਤਬ ਸਿਧ ਹੈਰਾਨੁ ਹੋਇ ਗਏ। ਤ

385