ਪੰਨਾ:ਵਲੈਤ ਵਾਲੀ ਜਨਮ ਸਾਖੀ.pdf/389

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਨਕੁ ਕਹੈ ਜੋਗ ਕੇ ਲਖਣਾ, ਜਾ ਬੋਲੈ ਤਾ ਬ੍ਰਹਮ ਗਿਆਨੀ, ਅਹਿਨਿਸਿ ਜਾਗੈ ਸੁੰਨਿ ਧਿਆਨੀ॥ ਸੁੰਨ ਮਡਲ ਮਹਿ ਤੋਰੀ ਧਰੈ॥ ਗੁਰਪਰਸਾਦਿ ਕਬਹ ਨ ਮਰੈ॥ ਇਨਿ ਬਿਧਿ ਕੀਚੈ ਗੁਰ ਕੀ ਸੇਵਾ॥ਜਾਕੇ ਬੰਧੇ ਸਗਲੇ ਦੇਵਾ॥ ਜਿਹਬਾ ਸਾਦੁ ਨ ਦੇਈ ਚਖਣ॥ ਨਾਨਕ ਕਹੈ ਜੋਗ ਕੇ ਲਛਣ॥ ਤਾਮਿਸਿ ਤ੍ਰਿਸਨਾ ਲੋਭ ਨਿਵਾਰੈ॥ ਪੰਚ ਅਗਨਿ ਘਟ ਭੀਤਰ ਜਾਰੇ॥ ਅਹਿਨਿਸ ਰਹੈ ਗਡੀਰੁ ਚੜਾਇ॥ ਸਹਜਿ ਉਪਜੈ ਦਰਮਤਿ ਜਾਇ॥ ਸਾਧ ਨਿਵਾਜੇ ਬੰਧੇ ਚੋਰਾ॥ ਗੁਰ ਬਿਨ ਮੰਤ੍ਰ ਨ ਜਪੀਐ ਹੋਰਾ॥ ਉਤਮ ਭਲੇ ਤਿਨਾ ਕੇ ਜਖਣ॥ ਨਾਨਕ ਕਹੈ

378