ਪੰਨਾ:ਵਲੈਤ ਵਾਲੀ ਜਨਮ ਸਾਖੀ.pdf/384

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਘਟ ਘਾਟ ਬਿਖਮ ਹੈ ਵਾਟ ॥ ਐਸਾ ਮਾਰਗੁ ਸਤਿਗੁਰੂ ਬਤਾਇਆ। ਦਹਦਿਸ ਦੇਖਿ ਸਹਜਿ ਘਰਿ ਆਇਆ॥ ਅਠਸਠਿ ਗੰਠੀ ਖੋਲੇ ਕੋਈ ॥ ਨਾਨਕੁ ਕਹੈ ਉਦਾਸੀ ਸੋਈ ॥ ਕਹਾ ਸੁ ਦਇਆਲ ਗਗਨ ਕਾ ਭਵਣੁ ॥ ਅਹਿਨਿਸਿ ਸਦਾ ਮਨਾਏ ਸਉਣੁ ॥ ਐਸਾ ਸੂਰਾ ਪੂਰਾ ਕਉਣੁ ॥ ਬੰਧੈ ਬਸੰਤਰੁ ਪਾਣੀ ਪਉਣੁ ॥ ਜਿਨਿ ਇਹ ਗਗਨ ਮੰਡਲ ਕੀ ਗਉਆ ਚੋਈ ॥ ਨਾਨਕੁ ਕਹੈ ਉਦਾਸੀ ਸੋਈ ॥ ਪ੍ਰਿਥਮੈ ਪੂਰਬ ਕਉ ਦ੍ਰਿਸਟਿ ਧਰੈ ॥ ਦੁਤੀਆ ਦਖਣ ਕਉ ਗਉਣ ਕਰੇ ॥ ਦੁਖ

373