ਪੰਨਾ:ਵਲੈਤ ਵਾਲੀ ਜਨਮ ਸਾਖੀ.pdf/381

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉ ਮਰੈ ਮੰਦਾ ਕਿਉ ਜੀਵੈ ਜੁਗਤਿ, ਕੰਨ ਪੜਾਇ ਕਿਆ ਖਾਈਐ ਭੁਗਤਿ॥ ਆਸਤਿ ਨਾਸਤਿ ਏਕੋ ਨਾਉ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ॥ ਧੂਪ ਛਾਵ ਜੇ ਸਮਕਰਿ ਸਹੇ॥ ਤਾ ਨਾਨਕੁ ਗੋਰਖ ਕੋ ਕਹੈ॥ ਛਿਆ ਵਿਰਤਾਰੇ ਵਰਤੇ ਪੂਤਾ॥ ਨਾ ਸੰਸਾਰੀ ਨਾ ਅਉਧੂਤ॥ ਨਿਰੰਕਾਰਿ ਜੋ ਰਹੈ ਸਮਾਇ॥ ਤਹੁ ਕਾਹੇ ਭੀਖਿਆ ਮੰਗਣਿ ਜਾਇ॥੭॥ ਬੋਲੈ ਨਾਨਕ ਸਤਿ ਸਰੂਪ॥ ਪਰਮ ਤਤ ਮਹਿ ਰੇਖ ਨ ਰੂਪੁ॥੨॥ ਤਬ ਫਿਰਿ ਗੋਪੀਚੰਦੁ ਬੋਲਿਆ, ਗੋਪੀਚੰਦੁ ਉਦਾਸੀ ਥਾ, ਉਦਾਸ ਕਾ ਗੁਣ ਲੈ ਬੋਲਿਆ, ਸਲੋਕ॥ਸੋ ਉਦਾਸੀ ਜੋ ਰਹੈ ਉਦਾਸੁ॥ਅਰਧਿ ਉ

370