ਪੰਨਾ:ਵਲੈਤ ਵਾਲੀ ਜਨਮ ਸਾਖੀ.pdf/380

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਣੀ ਪਾਇਆ। ਤਬ ਪਾਣੀ ਪਾਇਆ। ਤਬ ਸਿੱਧਾਂ ਪਾਸਿ ਭਰਿ ਲੈ ਆਇਆ।ਤਬ ਸਭਨਾਂ ਸਿੱਧਾਂ ਪਾਣੀ ਪੀਤਾ, ਪਰੁ ਪਾਣੀ ਨਿਖੁਟੈ ਨਾਹੀ। ਤਬ ਮਹਾਦੇਉ ਪੁਛਿਆ, “ਤੂੰ ਗਿਰ ਹੀ ਹੈਂ ਕਿ ਉਦਾਸੀ ਹੈਂ?? ਤਦਹੁ ਬਾਬੈ ਆਖਿਆ, ਜੋ ਉਦਾਸੀ ਕੇ ਲਛਣੁ ਕਉਣ ਹੈਨਿ ਅਰੁ ਗਿਰਹੀ ਕੇ ਲਛਣ ਕਉਣ ਹੈਨਿ?' ਤ ਬ ਮਹਾਂਦੇਉ ਬੋਲਿਆ,ਸਲੋਕੁ॥ ਸੋ ਗਿਰਹੀ ਜੋ ਨਿਗਰਹੁ ਕਰੈ॥ ਜਪ ਤਪ ਸੰਜਮ ਕੀ ਭਿਖਿਆ ਕਰੈ॥ ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ॥ ਬੋਲੈ ਈਸਰੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥੧॥ਤਬ ਗੁਰੂ ਜਬਾਬੁ ਦਿੱਤਾ,ਸਲੋਕੁ॥ ਕਿ

369