ਪੰਨਾ:ਵਲੈਤ ਵਾਲੀ ਜਨਮ ਸਾਖੀ.pdf/373

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੁ ਕੁਲ ਓਪਤਿ ਨਾਕੋ ਗਣਿਤ ਗਣਾਇਦਾ ਹੈ॥੯॥ਵਰਨ ਭੇਖ ਨਹੀ ਬ੍ਰਹਮਣ ਖੜ੍ਹੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ। ਹੋਮ ਜਗ ਨਹੀ ਤੀਰਥਿ ਨਾਵਣੁ ਨਾਕੋ ਪੂਜਾ ਲਾਇਦਾ ਹੈ॥੧੦॥ਨਾਕੋ ਮੁਲਾ ਨਾਕੋ ਕਾਜੀ॥ ਨਾਕੋ ਸੇਖ ਮਸਾਇਕ ਹਾਜੀ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ਹੈ॥੧੧॥ਭਾਉ ਨ ਭਗਤੀ ਨਾ ਸਿਵ ਸਕਤੀ॥ਸਾਜਨੁ ਮੀਤੁ ਬਿੰਦੁ ਨਹੀ ਰਕਤੀ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ਹੈ॥੧੨॥ ਬੇਦ ਕਤੇਬ ਨ ਸਿੰਮਤ੍ਰ ਸਾਸਤ॥ ਪਾਠੁ ਪੁਰਾਣ ਉਦੈ ਨਹੀ ਆਸਤ॥ ਕਥਤਾ ਬਕਤਾ ਆਪਿ

362