ਪੰਨਾ:ਵਲੈਤ ਵਾਲੀ ਜਨਮ ਸਾਖੀ.pdf/361

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬ੍ਰਹਮ ਬਿਸਨ ਮਹੇਸ ਉਪਾਏ ਤਿਨ ਕੀ ਰਚਨਾ ਗਨੀ ਨ ਜਾਏ। ਅਨਿਕ ਭਾਂਤਿ ਜਲਿ ਥਲਿ ਮਹਿਂ ਜੀਆ ਨਾਨਕ ਉਅੰਕਾਰ ਤੇ ਸਭੁ ਕਿਛੁ ਥੀਆ ॥੨੧॥ ਤਿਤੁ ਮਹਲਿ ਪਾਨ ਸੰਗਲੀ ਹੋਈ। ਦੇਹੀ ਕੀ ਚੀਨ ਮਥੀ ਪਰੁ ਲੈ ਕਿਨੈ ਨ ਸਕੀਆਂ, ਓਥੈ ਹੀ ਛੱਡੀ। ਸੈਦੋ ਪੇਹੋ ਲਿਖਾਈ ਚਰਣ ਮਝਾਰ ਕੈ, ਗੋਰਖ ਹਟੜੀ ਪਾਸਿ। ਗੋਰਖ ਹਟੜੀ ਕੈ ਪਾਸਿ ਇਕੁ ਚਉਕ ਹੈ ਦੋ ਕੋਹ ਕਾ, ਉਸ ਮੜੀ ਤੇ ਚਾਰਿ ਕੋਸ ਹੈ। ਤਿਸੁ ਵਿਚਿ ਅਲਿਪਤੁ ਰਹਿਣ ਲਗਾ।ਪਰਗਟ ਕੀਤੀ ਨਾਹੀ ਅਨਾਹਦ ਬਾਣੀ, ਪਰੁ ਅਧ ਵਿਚਿ ਨ ਪਾ

350