ਪੰਨਾ:ਵਲੈਤ ਵਾਲੀ ਜਨਮ ਸਾਖੀ.pdf/358

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਦ ਪਛਾਤਾ। ਉਨਮੁਨਿ ਧਿਆਨ ਰਾਤਾ ਨਿਰੰਕਾਰਾ ਨਾਨਕ ਉਨਮੁਨਿ ਰਹਤ ਨਿਰਾਰਾ॥੧੫॥੧ ਉਨਮੁਨਿ ਬਾਈ ਤੇਜ ਨ ਹੂਆ ਉਨਮੁਨਿ ਏਕੰਕਾਰ ਨ ਦੂਆ। ਏਕੋ ਏਕੁ ਰਹਤ ਨਿਰਬਾਣ ਸੰਨ ਮਹਲੁ ਕਾ ਏਹੀ ਧਿਆਨ। ਤਬ ਏਕ ਇਕੇਲਾ ਕੋਈ ਆਨ ਨ ਕਹਤਾ ਉਨਮੁਨਿ ਧਿਆਨ ਨਿਰਾਲਮ ਰਹਤਾ। ਅਪਨੇ ਜੀਅ ਕੀ ਆਪੇ ਜਾਨੇ ਨਾਨਕ ਰਹਤਾ ਸੁੰਨ ਧਿਆਨੈ।੧੬॥ ਸੁੰਨ ਨਿਰੰਤਰਿ ਦਿਜੈ ਬੰਧੁ ਉਡੇ ਨ ਹੰਸਲਾ ਪੜੈ ਨ ਕੰਧੁ। ਸੁੰਨ ਗੁਫਾ ਘਰਿ ਛਾਵਨ ਛਾਇਆ ਪੜੈ ਨ ਦੇਹੁ ਜੋਨਿ ਨਹਿ ਆਇਆ। ਅਜਰਾਵਰੁ ਅਮਰਾਪੁਰਿ ਬਾਸਾ ਸੰਨ ਗੁਫਾ ਮਹਿਂ ਭਇਆ ਮ

347