ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਉਨਮੁਨਿ ਬੀਸ-ਸਤ ਨ ਮਥੀਏ । ਉਨਮੁਨਿ ਚਉਦਹ ਚਾਰਿ ਨ ਸਾਜੇ, ਨਾਨਕ ਉਨਮੁਨਿ ਸਹਜਿ ਬਿਰਾਜੈ ॥੧੦॥ ਉਨਮੁਨਿ ਸੰਜਮ ਦ੍ਰਿੜਤ ਨ ਤਿਆਗੁ। ਉਨਮੁਨਿ ਸਬਦ ਕੁਸਬਦ ਨ ਕੋਈ ਉਨਮੁਨਿ ਉਸਨ ਨ ਸੀਤਲੂ ਹੋਈ । ਉਨਮੁਨਿ ਰਾਜਤੁ ਰੰਕਾ ਨ ਫਕੀਰਾ ਉਨਮੁਨਿ ਮਹਤ ਨ ਰਾਜ ਵਜੀਰਾ ।
ਉਨਮੁਨਿ ਊਚ ਨੀਚ ਨ ਕਹਾਵੈ ਨਾਨਕ ਉਨਮੁਨਿ ਮਹਲੁ ਬੁਲਾਵੈ' ॥੧੧॥ ਉਨਮੁਨਿ ਅਨਹਦ ਸਿਉਂ ਮਨੁ ਲਾਗਾ ਉਨਮੁਨਿ ਸੁਖਮਨਿ ਜੋਵਤਿ ਨਾ ਜਾਗਾ। ਉਨਮੁਨਿ ਸੂਖਮ ਨਹੀਂ ਅਸਬੂਲਾ ਉਨਮੁਨਿ
344