ਪੰਨਾ:ਵਲੈਤ ਵਾਲੀ ਜਨਮ ਸਾਖੀ.pdf/353

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕ ਨਹੀਂ ਗਿਆਨੀ ਉਨਮੁਨਿ ਜਤੀ ਸਤੀ ਨਹੀਂ ਧਿਆਨੀ। ਉਨਮੁਨਿ ਜੋਗੀ ਜੰਗਮ ਨਹੀਂ ਬੇਤਾ ਉਨਮੁਨਿ ਏਕ ਇਕੇਲਾ ਹੋਤਾ! _` ਉਨਮੁਨਿ ਨਾਥ ਨ ਹੋਤਾ ਬੀਆ ਉਨਮੁਨਿ ਏਕੁ ਇਕੇਲਾ ਥੀਆ । ਉਨਮੁਨਿ ਕਥਨ ਸੁਨਨ ਨਹੀਂ ਸਾਜੇ ਨਾਨਕ ਉਨਮੁਨਿ ਸਹਜਿ ਬਿਰਾਜੈ ॥੭11 ਉਨਮੁਨਿ ਸੁਚਿ ਸੰਜਮ ਨਹਿ ਹੋਤੀ ਚੰਦਨ ਤੁਲਸੀ ਮਾਲ” ਨ ਪ੍ਰੋਤੀ । ਗਉ ਗੁਆਲ ਨਾ ਗੋਪੀ ਕਾਨਾ ਉਨਮੁਨਿ ਬੰਸ ਨਾਂ ਨਾਦ ਬਜਾਨਾ । `_ਉਨਮੁਨਿ ਪਾਖੰਡ ਪ੍ਰੇਮ ਨਾ ਕੀਨਾ ਉਨਮੁਨਿ ਏਕੰਕਾਰ ਅਲੀਨਾ। ਉਨਮੁਨਿ ਸਿਉ ਉਨਹੂ

342