ਪੰਨਾ:ਵਲੈਤ ਵਾਲੀ ਜਨਮ ਸਾਖੀ.pdf/348

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਦਾ ਥਾ। ਸਮੁੰਦ੍ਰ ਕੇ ਪਾਰ ਹੋਈ। ਸਿੰਘਲਾ ਦੀਪ ਰਾਜੇ ਸਿਉਨਾਭ ਕੀ ਧਰਤੀ ਹੋਈ।ਤਦਹੁ ਨਾਲਿ ਸੈਦੋ ਅਤੈ ਸੀਹੋ ਥੇ ਸਿਖ, ਤਬ ਪ੍ਰਾਣ ਸੰਗਲੀ ਹੋਈ। ਧਿਆਓ ਪਹਿਲਾ, ਰਾਗ ਆਸਾ ਮਹਲ, ੧॥ ਉਨਿ ਮਨਿ ਸੁੰਨੁ ਸੁੰਨੁ ਸਭ ਕਹੀਐ, ਉਨਿ ਮਨਿ ਹਰਖ ਸੋਗ ਨਹੀ ਰਹੀਐ, ਉਨਿ ਮਨਿ ਆਸ ਅੰਦੇਸਾ ਨਹੀ ਬਿਆਪਤ, ਉਨਿ ਮਨਿ ਨਿਵਰਨਚਿਹਨੁ ਨਹੀ ਜਾਪਤ, ਉਨਿ ਮਨਿ ਕਥਾ ਕੀਰਤ ਨਹੀ ਬਾਨੀ, ਉਨਮਨਿ ਰਹਤਾ ਸੁੰਨਿ ਧਿਆਨੀ॥ ਉਨਿ ਮਨਿ ਅਪੁਨਾ ਆਪੁਨ ਜਾਨਿ

337