ਪੰਨਾ:ਵਲੈਤ ਵਾਲੀ ਜਨਮ ਸਾਖੀ.pdf/337

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਿ ਪੂਛਉ ਬਾਤ ਨਿਰਾਤੀ॥੧॥ਰਹਾਉ॥

ਤਬ ਰਾਜੇ ਪੁਛਿਆ, “ਜੀਂ ਤੁਮ ਬ੍ਰਹਮਣ ਹਉ?' ਤਬ ਬਾਬਾ ਪਉੜੀ ਦੂਜੀ ਬੋਲਿਆ ਬ੍ਰਹਮਣੁ ਬ੍ਰਹਮੁ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ॥ ਏਕੋ ਨਾਮੁ ਏਕੁ ਨਾਰਾਇਣ ਤ੍ਰਿਭਵਣ ਏਕਾ ਜੋਤੀ॥੨॥ ਤਬ ਫਿਰਿ ਰਾਜੈ ਪੁਛਿਆ, “ਜੀ ਤੁਮ ਖਤ੍ਰੀ ਹਉ, ਤਬ ਗੁਰੂ ਬਾਬਾ ਤੀਜੀ ਪਉੜੀ ਬੋਲਿਆ, ਜਿਹਬਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ॥ ਏਕੋ ਹਾਟੁ ਸਾ

326