ਪੰਨਾ:ਵਲੈਤ ਵਾਲੀ ਜਨਮ ਸਾਖੀ.pdf/323

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਓਨਾਂ ਮਰਦਾਂ ਪੁਛਿਆ ਜੋ “ਏ ਦਰਵੇਸ ਤੂੰ ਕਿਉਂ ਬੈਠਾ ਹੈਂ?? ਤਬ ਮਖਦੂਮ ਬਹਾਵਦੀ ਆਖਿਆ ‘ਜੋ ਮੇਰਾ ਮੁਸਲਾ ਨਹੀਂ ਚਲਦਾ। ਤਬ ਓਨਾਂ ਸਿਖਾਂ ਆਖਿਆ ‘ਸਤਿਗੁਰੂ ਨਾਨਕ ਨਾਉਂ ਲਿਖਾ, ਜੋ ਤੇਰਾ ਮੁਸਲਾ ਚਾਲੇ'। ਤਬ ਸਤਿਗੁਰੂ ਨਾਨਕੁ ਲਿਖਿਆ। ਤਬ ਮਖਦੂਮ ਬਹਾਵਦੀ ਕਾ ਮੁਸਲਾ ਚਲਿਆ। ਤਬ ਬਾਬੇ ਪਾਸਿ ਆਇਆ, ਸਲਾਮੁ ਕਰਿਕੈ ਬੈਠਿ ਗਇਆ। ਤਬ ਬਾਬੇ ਪੁਛਿਆ 'ਕਿਆ ਡਿਠੇ ਮਖਦੂਮ ਬਹਾਵਦੀ?' ਤਬ ਮਖ

312