ਪੰਨਾ:ਵਲੈਤ ਵਾਲੀ ਜਨਮ ਸਾਖੀ.pdf/321

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਾਣਾ ਅਰਸ ' ਤੇ ਉਤਰੇ ਨਾਹੀ।ਤਦ ਹੁੰ ਉਨਾ ਯਾਰਾਂß ਆਖਿਆ, ਜੋ ਕਿਸਿ ਬਦਬਖਤ ਖੁਦਾਇ ਕੇ ਕੀਤੇ ਵਿਚਿ ਫੌਰੁ ਪਾਇਆ ਹੈ। ਤਬ ਆਪੋ ਵਿਚੀ ਲਗੇ ਵਿਚਾਰੁ ਕਰਣਿ, ਪੁਛਣਿ। ਤਬ ਮਖਦੂਮ ਬਹਾਵਦੀ ਆਖਿਆ, ਜੋ “ਮੈਂ ਬੋਹਿਥਾ ਅਤੈ ਮੁਨਾਰਾ ਰਖਿਆ ਹੈ। ਤਬ ਓਨਾਂ ਮਰਦਾਂ ਪੁਛਿਆ “ਏ ਦਰਵੇਸ! ਤੇਰਾ ਨਾਉਂ ਕਿਆ ਹੈ?' ਤਬ ਮਖਦੂਮ ਬਹਾਵਦੀ ਆਖਿਆ,‘ਮੇਰਾ ਨਾਉਂ ਮਖਦੂਮ ਬਹਾਵਦੀ ਪੀਰੁ ਹੈ। ਤਬ ਓਨਾਂ ਮਰਦਾਂ ਆਖਿਆ ਏ ਦਰਵੇਸ! ਏਥੋਂ ਪੀਰਾਂ ਪਾਤਿਸ਼ਾਹਾਂ ਕੀ ਠਉੜਿ ਨਾਹੀਂ, ਪੀਰ ਪਾਤਿਸਾਹ ਦੁਨੀ

310