ਪੰਨਾ:ਵਲੈਤ ਵਾਲੀ ਜਨਮ ਸਾਖੀ.pdf/312

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਿ ਸਮਾਣੀ॥ ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ।ਵੁਠੈ ਘਾਹੁ ਚਰਹਿ ਨਿਤ ਸੁਰਹੀ ਸਾਧਨ ਦਹੀ ਵਿਲੋਵੈ॥ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ॥ਗੁਰੂ ਸਮੁੰਦੁ ਨਦੀ ਸਭਿਸਿਖੀ ਨਾਤੈ ਜਿਤੁ ਵਡਿਆਈ॥ਨਾਨਕ ਜੇ ਸਿਰ ਖੁਬੇ ਨਾਵਨਿ ਨਾਹੀ ਤਾ ਸਤਿ ਚਟੇ ਸਿਰਿ ਛਾਈ॥੧॥ ਮਃ ੨॥ ਅਗੀ ਪਾਲਾ ਕਿਕਰੇ ਸੂਰਜ ਕੇਹੀ ਰਾਤਿ॥ ਚੰਦ ਅੰਧੇਰ ਕੇਿਕਰੇ ਪਉਣ ਪਾਣੀ ਕਿਆ ਜਾਤਿ, ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ॥ ਨਾਨਕ

301