ਪੰਨਾ:ਵਲੈਤ ਵਾਲੀ ਜਨਮ ਸਾਖੀ.pdf/304

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਬ ਸੈਦੋ ਪੁਛਿਆ ਜੀ ਤੁਸੀ ਕਉਣ ਹਉ ? ਕਿਥੈ ਜਾਵਹੁਗੇ?” ਤਬ ਓਹੁ ਮਰਦੂ ਬੋਲਿਆ, ਜੋ 'ਮੈਂ ਖੋਆਜਾ ਹਾਂ, ਗੁਰੂ ਪਾਸਿ ਜਾਂਦਾ ਹਾਂ, ਨਿਤਪੂਤਿ ਇਤੁ ਸਮੇ ਜਾਂਦਾ ਹਾਂ ਸੇਵਾ ਕਰਣ | ਅਜੁ ਮਛਲੀ ਭੇਟਿ ਲੈ ਚਲਿਆ ਹਾਂ।” ਤਬ ਸੈਦੋ ਸੀਹੋE ਆਇ ਪੈਰੀ ਪਏ, ਆਖਿਓਨੈ, “ਜੀ ! ਅਸੀ ਆਖਦੇ ਹਾਂ, ਜੋ -ਗੁਰੁ ਤੁਸਾਂ ਤੇ ਪਾਇਆ ਹੈ-ਅਤੇ ਤੁਸੀਂ ਆਖਦੇ ਹਉ, ਜੋ-ਅਸੀ ਨਿਤਾਪੂਤ ਸੇਵਾ ਕਰਣਿ ਜਾਂਦੇ ਹਾਂ, ਅਜ ਗੁਰੂ ਜੀ ਕੀ ਭਟਿ ਮਛੁਲੀ ਲੈ ਚਲੇ -ਤਹੁ ਖੁਆਜੇ ਖਿਦਰਿ ਆਖਿਆ, ਏ ਸਾਹਿਬ ਕੇ ਲੋਕ ! ਮੈਂ ਪਾਣੀ ਹਾਂ, ਅਤੈ ਓਹੁ ਪਉਣੁ ਗੁਰੂ ਹੈ, ਮੈਂ ਕਈ ਵਾਰ ਉਸ

293