ਪੰਨਾ:ਵਲੈਤ ਵਾਲੀ ਜਨਮ ਸਾਖੀ.pdf/296

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਇ ਪੈਰੀ ਪਇਆ, ਆਖਿਓਸੁ, ਜੀ ਓਹ ਪਰਸਾਦ ਮੈਨੂੰ ਮਲੇ, ਮੈਂ ਭੁੱਖਾ ਮੁਆ ਹਾਂ। ਤਦਹੀ ਗੁਰੂ ਆਖਿਆ, “ਸੁਆਮੀ! ਓਹ ਵਖਤ ਗਇਆ ਪਰਸਾਦ ਕਾ, ਪਰੁ ਜਾਹਿ ਵਾਹਿਗੁਰੂ ਕਰਕੇ ਧਰਤੀ ਖੋ, ਰਸੋਈ ਕਰ ਖਾਹਿ। ਤਬ ਬਾਬਾ ਬੋਲਿਆ ਸਬਦੁ ਰਾਗੁ ਬਸੰਤ ਵਿਚ ਮਃ ੧॥ ਸੁਇਨੇ ਕਾ ਚਉਕਾ ਕੰਚਨ ਕੁਆਰ॥ ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ॥ ਗੰਗਾ ਕਾ ਉਦਕ ਕਰਤੇ ਕੀ ਆਗਿ॥ ਗਰੁੜਖਾਣਾ ਦੁਧ ਸਉਗਾਡਿ॥੧॥ ਰੋਮਨ ਲੇਖੇ ਕਬਹੁ ਨ ਪਾਇ॥ ਜਾਮਿ ਨ ਭੀਜੈ ਸਾਚ ਨਾਇ॥੧॥ ਰਹਾਉ॥ ਦਸ ਅਠ ਲਿਖੇ ਹੋਵਹਿ ਪਾਸਿ॥ ਚਾ

285