ਪੰਨਾ:ਵਲੈਤ ਵਾਲੀ ਜਨਮ ਸਾਖੀ.pdf/287

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਰੁ ਹੈ॥ ਸਚੁ ਭਿਸਤੁ ਹੈ॥ ਦਰੋਗੁ ਦੋਜਕੁ ਹੈ॥ ਹਲੀਮੀ ਹਲੂਫੇ ਹੈ॥ ਜੋਰੁ ਜੁਲਮ ਹੈ॥ ਇਨਸਫੁ ਮੁਸਾਫ ਹੈ॥ ਸਿਫਤਿ ਵੁਜੂ ਹੈ॥ ਬਾਂਗ ਬਲੇਕ ਹੈ। ਚੋਰੀ ਲਾਲਚ ਹੈ।ਜਾਰੀ ਪਲੀਤੀ ਹੈ॥ ਫਕੀਰੀ ਸਬੂਰੀ ਹੈ।ਨਾ ਸਬੂਰੀ ਮਕਰੁ ਹੈ॥ਰਾਹੁ ਪੀਰਾ ਹੈ॥ਬੇਰਾਹੁ ਬੇਪੀਰਾ ਹੈ॥ ਦਿਆਨਤਿ ਦੋਸਤੁ ਹੈ ॥ ਬੇਦਿਆਨਤਿ ਨਕਾਰੁ ਹੈ ॥ ਤੇਗ ਮਰਦਾ ਹੈ ॥ ਅਦਲ ਪਾਤਸਾਹਾ ਹੈ।ਇਤੇਣਿ ਟੋਲ ਜੋ ਜਾਨਿ ਜਨਾਵੈ॥ਤ ਉ ਨਾਨਕ ਦਾਨਸਬੰਦ ਕਹਾਵੈ੧॥ ਤਬ ਬਾਬੈ ਬੈਮੀ

276