ਪੰਨਾ:ਵਲੈਤ ਵਾਲੀ ਜਨਮ ਸਾਖੀ.pdf/286

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਤਨਿ ਕਹਣੈ ਨਾਲਿ ਉਠੀ ਖੜਾ ਹੋਆ, ਤਬ ਸੇਖ ਮਿਠੈ ਆਇ ਪੈਰ ਚੁਮੈ। ਤਬ ਬਾਬਾ ਬਿਸਾਦ ਕੇ ਘਰ ਵਿਚ ਬੋਲਿਆ। ਹਾਜਰਾ ਕੁ ਮਿਤਰ ਹੈ। ਬੇਹਾਜਰਾ ਕਉ ਬੇਮਿਤਰ ਹੈ,ਈਮਾਨੁ ਦੋਸਤੁ ਹੈ। ਬੇਈਮਾਨੁ ਕਾਫਰੁ ਹੈ। ਤਬ ਬਾਬੈ ਮੀਆ ਮਿਠਾ ਵਿਦਾ ਕੀਤਾ। ਗੁਰੂ ਬਾਬਾ ਓਥਹੁਂ ਰਵਦਾ ਰਹਿਆ।ਤਿਕਬਰੁ ਕਹਰੁ ਹੈ, ਗੁਸਾ ਹਰਾਮੁ ਹੈ, ਨਫਸੁ ਸੈਤਾਨ ਹੈ, ਗੁਮਾਨੁ ਕੁਫਰੁ ਹੈ, ਪਸਗੈਬਤਿ ਕਾ ਮੁਹੁ ਕਾਲਾ ਹੈ। ਬੇਈਮਾਨੁ ਨਾਪਾਕੁ ਹੈ॥ ਮੋਮ ਦਿਲ ਪਾਕੁ ਹੈ॥ ਇਲੁਮੁ ਹਲੀਮੀ ਹੈ॥ ਬੇ ਹਿਰਸ ਅਉਲੀਆ ਹੈ। ਬੇ ਦਿਆਨਤਿ ਨ ਸੁਰਖੁਰੁ ਹੈ ॥ ਅਕਿਰਤਘਣ ਜਰ

275