ਪੰਨਾ:ਵਲੈਤ ਵਾਲੀ ਜਨਮ ਸਾਖੀ.pdf/280

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ੜੋ ਕਬੂਲੁ ਪਵੈ? ਅਤੇ ਜੀ ਓਹੁ ਕਵਨ ਕਤੇਬ ਹੈ,ਜਿਤੁ ਕਾਮਾਏ ਤੇ ਸਹੀ ਥੀਵੈ?ਅਤੇ ਉਹ ਕਵਨ ਦਰਵੇਸੀਹੈ,ਜਿਤੁ ਦਰ ਕੀ ਲਾਇਕ ਥੀਵੈ?ਅਤੇਉਹ ਕਵਨ ਰੋਜਾਹੈ,ਜਿਤੁ ਦਿਲ ਰ ਹੈ,ਜਾਇ ਨਾਹੀ+,ਅਤੈ ਓਹੁ ਕਵਨੁ ਨਿਵਾਜ ਹੈ,ਜਾ ਕੇ ਗੁਜ਼ਾਰੇ ਤੇ ਨਜਰਿ ਗੁਜਰੇ। ਤਬ ਬਾਬੈ ਜਬਾਬੁ ਦੇਤਾ,ਆਖਿਓਸੁ “ਮਰਦਾਨਿਆਂ! ਰਬਾਬ ਵਜਾਇਤਾ ਮਰਦਾਨੇ ਰਬਾਬੁ ਵਜਾਇਆ,ਬਾਬੈ ਸਬਦੁ ਕੀਤਾ ਰਾਗੁ ਮਾਰੂ ਵਿਚ ਮਨ-ਮਾਰੂ ਮਹਲਾਪ ਅਲਹ ਅਗਮ ਖੁਦਾਈ ਬੰਦੇ ॥ ਛੋਡਿ ਖਿਆਲ ਦੁਨੀਆ ਕੇ ਧੰਧੇ ॥ ਹੋਇ ਪੈਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ

269