ਪੰਨਾ:ਵਲੈਤ ਵਾਲੀ ਜਨਮ ਸਾਖੀ.pdf/278

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਬੁ ਦਿਤਾ: ਅਵਲਿ ਨਾਉ ਖੁਦਾਇ ਕਾ ਦਰਿ ਦਰਵਾਨ ਰਸੂਲੁ॥ ਸੇਖਾ ਨੀਅਤਿ ਰਾਸਿ ਕਰਿ ਤਾਂ ਦਰਗਹਿ ਪਵਹਿ ਕਾਬੂਲੁ॥੧॥ | ਤਾ ਬਾਬੇ ਆਖਿਆ, 'ਸੇਖ ਮਿਠਾ! ਉਸ ਦਰ ਦੁਇ ਦੀ ਠਉੜ ਨਾਹੀਂ, ਜੋ ਕੋਈ ਰਹਿੰਦਾ ਹੈ, ਸੋ ਹਿਕੋ ਹੋਆ ਰਹਿੰਦਾ ਹੈ।ਤਾਂ ਸੇਖਿ ਮਿਲੈ ਆਖਿਆਜੋ ਨਾਨਕ! ਬਿਨੁ ਤੇਲੁ ਦੀਵਾ ਜਲਦਾ ਹੈ? ਸਲੋਕ॥ ਸਿਰੀ ਰਾਗੁ ਮਹਲਾ ੧ ਘਰੁ ੫॥ ਅਛਲ ਛਲਾਈ ਨਹ ਛਲੈ ਹ ਘਾਉ ਕਟਾਰਾ ਕਰਿ ਸਕੈ॥ ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਪਲੈ॥੧॥ ਬਿਨੁ ਤੇਲ ਦੀਵਾ ਕਿਉ ਜਲੈ॥੧॥ ਰਹਾਉ॥ ਤਬ ਬਾਬੇ ਜਬਾਬੁ ਦਿਤਾ ਸਲੋਕ, ਕੁਰਾਨ ਕਤੇ

267