ਪੰਨਾ:ਵਲੈਤ ਵਾਲੀ ਜਨਮ ਸਾਖੀ.pdf/260

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰ ਪਤਿਸਹ ਨੂੰ ਖਬਰ ਕੀਤੀ,ਆਖਿਓਸੁ, “ਜੀ ਇਕੁ ਫਕੀਤੁ ਜੋ ਬੰਦਿ ਵਿਚਿ ਆਇਆ ਹੈ,ਤਿਸਦੇ ਸਿਰ ਤੇ ਉਪਰਿ ਹਥ ਭਰ ਪੰਡ ਜਾਂਦੀ ਹੈ। ਅਤੇ ਉਸਦੇ ਇਕ ਮ ਹੈ ਤਿਸਦੇ ਪਿਛੇ ਘੋੜਾ ਜਾਂਦਾ ਹੈ। ਅਰ ਰਬਾਬ ਵਜਾਇਦਾ ਜਾਂਦਾ ਹੈ, ਖੁਦਾਇ ਦੀ ਬੰਦਗੀ ਕਰਦਾ ਹੈ। ਤਾਂ ਪਾਤਿਸਾਹ, ਆਖਿਆ, ਜੋ ਐਸਿਆਂ ਫਕੀਰਾਂ ਹੋਦਿਆ ਸਹਰੁ ਮਾਰਣਾ ਨਾਹ ਥਾ। ਤਾਂ ਮੀਰ ਆਖਿਆ, ਜੀ ਕਰਮੁ ਕਰਿਕੇ ਦੇਖਹੁ। ਤਬ ਡਰੇ ਜਾਇ ਪਾਏ ਕੋਹਾਂ ਦੁਹੁ ਉਪਰਿ ਤਬ ਚਕੀਆਂ ਆਗੇ ਮਿਲੀਆਂ। ਆਖਿਓਨੇ ਜੋ “ਦਾਣਾ ਦਲਹੁ ਸਰਕਾਰ ਕਾ ਪਠਾਣੀ ਅਤੇ ਖਤਰਾਣੀਆਂ ਅਤੇ ਬਾਮਣੀਆਂ ਸਭੇ ਇਕਈ

249