ਪੰਨਾ:ਵਲੈਤ ਵਾਲੀ ਜਨਮ ਸਾਖੀ.pdf/232

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਂ ਢਿਲ ਨ| ਹੋਵਈ ਜੇ ਨੀਅਤਿ ਰਾਸਿ ਕਰੇ ॥੧॥ ਜਾ ਏਹੁ ਜਬਾਬੁ ਬਾਬੈ ਦਿਤਾ ਤਾਂ ਪੀਰ ਪੁਛਣਾ ਕੀਤਾ:-- ਸਲੋਕ ॥ ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ 41 ਧਨ ਕਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥ , ਸਲੋਕ ਫਰੀਦ ਤਬ ਬਾਬੈ ਜਬਾਬੁ ਦਿਤਾ: ਸਲੋਕ ॥ ਮਹਲ ਕੁਚਜੀ ਮਤਵੜੀ ਕਾਲੀ ਮਨਹੁ ਕੁਸੁਧ 11 ਜੇ ਗੁਣ ਹੋਵਨਿ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥: ਮਾਰੂ ਵਾ: ਸ: ਮਃ ੧} ਤਾਂ ਫਿਰਿ ਪੀਰ ਪੁਛਣਾ ਕੀਤਾ:- '. ਸਲੋਕੁ ॥ ਕਵਣੁ ਸੁ ਅਖਰੁ ਕਵਣਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥ . ਤਾਂ ਫਿਰ ਬਾਬੇ ਜਬਾਬੁ ਦਿਤਾ॥

221