ਪੰਨਾ:ਵਲੈਤ ਵਾਲੀ ਜਨਮ ਸਾਖੀ.pdf/231

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰੇ ਹਾਂ॥ ਤਬ ਬਾਬੇ ਨਾਨਕ ਕਹਿਆ॥ “ਜੀ ਹਿਕੋ ਸਾਹਿਬੁ ਹਿਕਾ ਹਦਿ॥ ਹਿਕੋ ਸੇਵੈ ਤੇ ਰਦਿ ਦੂਜਾ ਸਲੋਕੁ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਜਬ ਇਹ ਸਲੋਕੁ ਬਾਬੇ ਦਿਤਾ, ਤਬ ਪੀਰੁ ਪੁਛਣਾ ਕੀਤਾਫਰੀਦਾ ਪਾੜਿ ਪਟੋਲਾ ਧਜਕਰੀ ਕੰਬਲੜੀ ਪਹਿਰੇਉ ॥ ਜਿਨੀ ਵੇਮੀ ਸਹੁ ਮਿਲੈ ਸੇਈ ਵੇਸ ਕਰੇਉ ॥ ੧੦੩ ॥ ਤਬ ਫਿਰਿ ਗੁਰੁ ਬਾਬੇ ਜਬਾਬੁ ਦਿਤਾ: ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥ ਨਾਨਕ ਘਰ ਹੀ ਬੈਠਿਆਂ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ 11 ੧੦੪ ॥ ਘਰ ਹੀ ਮੁਧਿ ਵਿਦੇਸ ਪਿਰੁ ਨਿਤ ਬੂਰੇ ਸੰਮਾਲੇ ॥ ਮਿਲਦਿ

220