ਪੰਨਾ:ਵਲੈਤ ਵਾਲੀ ਜਨਮ ਸਾਖੀ.pdf/223

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਇਦਾਤਾਜਗਿਬਿਧਾਤਾ ਨਾਨਕਾ ਸਚੁ ਸੋਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥

⁠ਤਬ ਬਾਬੇ ਆਖਿਆ “ਪਿਤਾ ਜੀ ! ਮਾਤਾ ਜੀ ! ਓਹੁ ਬਿਧਾਤਾ ਪੁਰਖੁ ਹੈ, ਓਹ ਭੁਲਣੈ ਵਿਚਿ ਨਾਹੀਂ । ਜੋ ਓਸ ਸੰਜੋਗ ਕੀਤਾ ਹੈ, ਸੋ ਭਲਾ ਕੀਤਾ ਹੈ।ਤਾਂ ਮਾਤਾ ਆਖਿਆ, “ਬੱਚਾ ! ਤੂ ਉਠਿ ਚਾਲੁ, ਅਵਾਈਆਂ ਛੋਡ,ਫਿਰਿ ਕਿਆ ਸੋਜੋਗ ਬਣੇਗਾ, ਜਿਤੁ ਫਿਰਿ ਮਿਲਹਿਗਾ'।ਤਾਂ ਬਾਬੇ ਸਬਦੁ ਕੀਤਾ ਰਾਗਮਾਰੂਮ੧॥ਸਬਦ॥ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ ਖੇਮੇ ਛਤੁ ਸਰਾਇਚੇ

ਦਿਸਨਿ ਰਥ ਪੀੜੇ॥ਜਿਨੀ ਤੇਰਾ

212