ਪੰਨਾ:ਵਲੈਤ ਵਾਲੀ ਜਨਮ ਸਾਖੀ.pdf/204

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਜਮਵਾਣਿ ਕੀ ਮਿਰਜਾਦਾ। ਅਤੀਤਿਵਾਣਿ ਕੀ ਮਿਰਜਾਦਾ । ਸਤਜੁਗ ਕੀ ਮਿਰਜਾਦਾ। ਤੇਤੇ ਜੁਗ ਕੀ ਮਿਰਜਾਦਾ । ਦੁਆਪੁਰਿ ਜਗ ਕੀ ਮਿਰਜਾਦਾ | ਕਲਜੁਗ ਕੀ ਮਿਰਜਾਦਾ । ਵਾਹਿਗੁਰੂ ਕੀ ਮਿਹਨਤ ਹੋਇ ਪਹੁਤੀ ਆਦਿ ਬਿਸਆਰ ਦੇਸ ਕੇ ਨਗਰ ਛਠਘਾਟ ਕੇ ਤਬ ਬਾਬਾ ਅਤੇ ਮਰਦਾਨਾ ਓਥਹੁ ਰਵਦੇ ਰਹੇ, ਜੋ ਜਾਂਦੇ ਜਾਂਦੇ ਵਡੀ ਉਜਾੜਿ ਵਿਚ ਜਾਇ ਪਏ, ਤਬ ਉਥੇ ਕੋਈ ਮਿਲੈ ਨਾਹੀ, ਤਬ ਮਰਦਾਨੇ ਨੂੰ ਬਹੁਤ ਭੁਖ ਲੱਗੀ ਤਾਂ ਮਰਦਾਨੇ ਆਖਿਆ, ਸਹਾਣਿ ਤੇਰੀ ਭਗਤਿ ਨੂੰ, ਅਸੀਂ ਤੁਮ ਸੇ, ਮੁਲ

193