ਪੰਨਾ:ਵਲੈਤ ਵਾਲੀ ਜਨਮ ਸਾਖੀ.pdf/195

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੫੬੪੦੦੦ ਸਲੋਕ ਜੁਗ ਬਹਿ ਕਰਤਾ ਸਲੋਕਾ, ਦੀਨੀ ਭਗਤਿ ਨਾਮੁ ਦਾਨੁ ਏਹੁ ਥੋਕਾ । ਕਹੁ ਨਾਨਕ ਏਹੁ ਅਚਰਜ ਕੀਨਾ, ਅਤੀਤ ਵਾਣਿ ਮਹਿ ਰਾਰਾ ਚੀਨਾ ॥੬॥੩੬॥ ੨੩੪੫੦੦੦ ਤਰਲ ਜੁਗਿ ਤਿਹ ਮਾਹਿ ਪਰਧਾਨ, ਪੋਚਾ ਸੇਤੀ ਰਸਿ ਮਨ ਮਾਨੁ । ਨਉਂ` ਗ੍ਰਿਹ ਜਪਤੇ ਅਵਰੁ ਸਤਾਈ, ਨਾਨਕ ਅਤੀਤ ਵਾਣਿ ਐਸੀ ਮਿਤਿ ਪਾਈ ॥੭॥੩੭॥ ੨੨੫੬੦੦੦ ਖਲਲੁ ਜੁਗਿ ਖਲਲ ਪ੍ਰਭ ਕਰਿਆ, ਧਰਨਿ ਅਡਾਨੁ ਕਲਾ ਕਰਿ ਧਰਿਆ। ਕਹੁ ਨਾਨਕ ਖਲਲੁ ਪ੍ਰਭ ਕੀਨਾ, ਆਰੰਭ ਜੁਗ ਕਾ ਆਹਰੁ ਕੀਨਾ ॥੮॥੩੮॥ ੨੧੬੦੦੦੦ ਅਰੰਭ ਜੁਗ ਆਹਰੁ ਕਰਾਏ, ਬ੍ਰਹਮਾ ਬਿਸਨੁ ਮਹੇਸ਼ ਉਪਾਏ।

ਰਚਨੀ ਗਨਤੀ

184