ਪੰਨਾ:ਵਲੈਤ ਵਾਲੀ ਜਨਮ ਸਾਖੀ.pdf/192

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੧੮੪੦੦੦ ਨਿਰੰਕਾਰ ਜੁਗ ਆਇਆ ਪ੍ਰਭੁ ਸੁਆਮੀ, ਸਭੁ ਕੁਛੁ ਜਾਨੈ ਅੰਤਰਿਜਾਮੀ ।


ਕਿਰਣ ਦਿਸਟਿ ਨਿਰੰਕਾਰ ਰਹੰਤਾ, ਨਾਨਕ ਸੁਪਾਉ ਵਾਣਿ ਗਗਾ ਗੇਵੰਤਾ ॥॥੨੯॥

ਅਗੇ ਗਗੇ ਕੀ ਪਉੜੀ ਚਲੀ :

ਗਗੈ ਗਨਤੀ ਸਭ ਮਿਟੈ ਗਿਆਨ ਬੀਚਾਰਹੁ ਮੀਤਿ, ਸਦਾ ਸਦਾ ਗੋਬਿਦ ਭਜਹੁ ਗਗਾ ਰਾਖਹੁ ਚੀਤਿ ।

ਗੋਬਿੰਦ ਕੇ ਗੁਨ ਗਾਈਅਹਿ ਗਹਕਿ ਗਹਕਿ ਇਕ ਰੰਗਿ, ਨਾਨਕ ਨਵ ਜੁਗ ਰਵਿ ਰਹਿਆ ਗੋਬਿੰਦ ਗਗੈ ਸੰਗਿ ॥੧੦॥੩੦॥

ਧਿਆਉ ਗਗੈ ਕਾ ਨਿਬੜਿਆ ।

181