ਪੰਨਾ:ਵਲੈਤ ਵਾਲੀ ਜਨਮ ਸਾਖੀ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਘਰ਼ ਜ਼ੁਗ ਮਹਿ ਦਸ ਦੁਆਰ ਸੰਘਾਰੇ, ਪੰਚ ਮਰਦ ਪੰਚ ਦੂਨੀ ਨਾਰੇ 1 ਤਿਨ ਸੰਗਿ ਬੈਠ ਊਠ ਬੋਲਾਤਾ, ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾਂ ॥੬॥੧੯॥ ਆਰੀ ਹਾਹੇ ਕੀ ਪਉੜੀ ਚਲੀ : ਹਾਹਾ ਹਰਿ ਹਰਿ ਜਪ ਮਨਾ ਹਰਿ ਕੀ ਕਥਾ ਪਛਾਨੁ ।

ਹੈ ਭੀ ਹੋਸੀ ਹੇਨਹਾਰ ਹਾਹਾ ਹੀ ਪਰਧਾਨੁ ।

ਹੇ ਅਚਤੁ ਹੇ ਪਾਰਬ੍ਰਹਮ ਹੈ ਭੀ ਹੋਵਨਹਾਰ ।

ਨਾਨਕ ਹਾਹਾ ਤਾਂ ਹਰਿ ਕੀਆ ਨਉ ਜੁਗ ਸੋਧਿ ਬੀਚਾਰ ॥੧੦॥੨॥੨੦॥ ਧਿਆਉ ਹਾਹੇ ਕਾ ਨਿਬੜਿਆ । ੯੭੯੧੪੦੦੦ ਹਾਹੇ ਕਿਆਂ ਜੁਗਾਂ ਕਾ ਜੋੜ ॥ ਸੰਜਮ ਵਾਣਿ ਵਿਚਿ ਹਾਹਾ ਕੀਤਾ । ਅਗੈ ਸੁਧਾਉ ਵਾਣਿ ਚਲੀ । ਤਿਸੁ ਵਿਚਿ ਗਗਾ-ਕੀਤਾ ।

੮੬੬੪੦੦੦

177