ਪੰਨਾ:ਵਲੈਤ ਵਾਲੀ ਜਨਮ ਸਾਖੀ.pdf/187

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਤਾ 1॥੫॥੧੫॥ ੧੦੫੬੮੦੦ ਗੋਕੰਗ ਜੁਗਿ ਮਹਿ ਹਰਿ ਹੁਰਿ ਮੁਖ ਕਹਤਾ, ਆਪਿ ਅਲੇਖੁ ਨਿਰਾਲਮ ਰਹਤਾ । ਬੈਠਤ ਊਠਤ ਨਾਹਿ ਬਿਸਰਾਤਾ, ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾ ।੬॥੧੬॥ ੯੯੩੬੦੦੦ ਗੰਤ ਜੁਗ ਮਹਿ ਗਾਵਤ ਗੋਬਿੰਦਾ, ਹਾਹੇ ਪੜਦਿਆ ਉਤਰੇ ਚਿੰਦਾ । ਹਰਿ ਪੂੰਜੀ ਹਰਿ ਭੋਜਨੁ ਖਾਤਾ, ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾਂ ॥੭॥੧੭॥੯੯੪੨੦੦੦ ਬਿਨੋਦ ਜੁਗ ਮਹਿ ਇਕ ਬਨਤ ਬਨਾਈ, ਕਰਿ ਬਿਨੋਦ ਅਚਰਜੁ ਵਡਿਆਈ । ਕਰ ਬੰਦਨਾ ਸਾਧੂ ਸੰਗਿ ਪਾੜਾ, ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾਂ ੧੮॥੧੮॥

੮੯੭੨੦੦੦

176