ਪੰਨਾ:ਵਲੈਤ ਵਾਲੀ ਜਨਮ ਸਾਖੀ.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਨੀ॥ ਕਹੁ ਨਾਨਕ ਰੇਚਕ ਜੁਗ ਕੀ ਗਾਥਾ॥ ਵਾਹ ਵਾਹ ਜਪਤਿਆ ਸਭ ਦੁਖੁ ਲਾਥਾ॥੭॥ ਇਕ ਕਰੋੜਿ ਅਠਤੀਹ ਲਾਖ ਬੈਤਾਲੀਹ ਹਜਾਰ॥੧੩੮੮੪੨੦੦੦॥ ਚਕਰ ਜੁਗ ਚਿਤੁ ਹਰਿ ਸਿਉ ਰਾਚਿਆ॥ ਸਹਜਿਵਾਣ ਵਾਹ ਵਾਹ ਵਾਚਿਆ॥ ਕਹੁ ਨਾਨਕ ਚਕਰ ਜੁਗ ਕੀ ਗਾਥਾ॥ ਵਾਹ ਵਾਹ ਜਪਤਿਆ ਸਭ ਦੁਖੁ ਲਾਥਾ॥੮॥ ਇਕ ਕਰੋੜਿ ਤੇਤੀਹ ਲਾਖ ਬਾਨਵੈ ਹਜਾਰ॥੧੩੩੯੨੦੦੦॥ ਮਨਮਲ ਜੁਗ ਮਹਿ ਜਿਮਾਨੁ ਮਿਟਾਨਾ॥ ਸਹਜਿਵਾਣ ਮਹਿ ਵਾਹ ਵਾਹਿ ਮਿਤਿ ਜਾਨਾ॥ ਕਹੁ ਨਾਨਕ ਮਨਮਲ ਜੁਗ ਕੀ ਗਾਥਾ॥ ਵਾਹ ਵਾਹ ਜਪਤਿਆ ਸਭ ਦੁਖੁ ਲਾਥਾ॥੯॥ ਨਉ ਜੁਗ ਨਿਬੜੇ ਵਾਵੈ ਕੇ॥ ਵਵੇ ਨਾਲਿ ਮਿਨਤ ਕੀਤੀ॥ ਅਗੈ ਵਵੇ ਕੀ ਪਓੜੀ ਕਹੀ॥ ਵਵੈ ਨੀਚ

173