ਪੰਨਾ:ਵਲੈਤ ਵਾਲੀ ਜਨਮ ਸਾਖੀ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੈ ਕੋਇ॥੨॥ ਜੋ ਗੁਰੂ ਪਾਸਹੁ ਚੇਲਾ ਖਾਇ॥ ਤਾਮੁਹੁ ਪ੍ਰੀਤਿ ਵਸੇ ਮਨਿ ਆਇ॥ ਜੇਸਉ ਬਰਸਾ ਪੈਨਣੁ ਖਾਣੁ॥ ਖਸਮੁ ਪਛਾਣੇ ਤੇਰਾ ਸੋ ਦੇਨੁ ਪਰਵਾਣੁ॥੩॥ਮਾਣਸ ਮੂਰਤ ਨਾਨਕ ਨਾਉ॥ ਕਰਣੀ ਕੂਕੁਰੁ ਦਰਿ ਪਰਵਾਣੁ॥ ਗੁਰ ਪ੍ਰਸਾਦਿ ਰਹੈ ਮਿਹਮਾਣੁ॥ ਤਾ ਕੁਛੁ ਦਰਗਹ ਪਾਵੈ ਮਾਣੁ॥੪॥੧॥ ਤਬਿ ਗੁਰੂ ਬਾਬੇ ਸਲੋਕੁ ਦਿੱਤਾ॥ ਗਲੀ ਅਸੀ ਚੰਗੇਰੀਆ ਆਚਾਰੀ ਬੁਰੀਆ॥ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ ਰੀਸਾ ਕਰਨਿ ਤਿਨਾ ਦੀਆ ਜੋ ਸੇਵਨਿ ਦਰੁ ਖੜੀਆ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ॥ ਹੋਦੈ ਤਾਨਿ ਤਾਣੀਆ ਰਹਿਨਿ ਨਿਮਾਣੀਆ॥ ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ

135